ਪੂਰੀ ਦੁਨੀਆ ਤੇ ਕਰੋਨਾ ਵਾਇਰਸ ਦਾ ਕਹਿਰ

ਬਰੂਸਲ 25 ਮਾਰਚ (ਯ.ਸ) ਬੈਲਜੀਅਮ ਵਿਖੇ ਜਿਥੇ ਪਿਛਲੇ 2 ਦਿਨਾਂ ਤੋਂ ਕਰੋਨਾ ਦੇ ਕੇਸ ਘਟਦੇ ਨਜਰ ਆਏ ਉਥੇ ਅੱਜ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਇਰਸ ਦਾ ਸ਼ਿਕਾਰ ਹੋਏ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਬੈਲਜੀਅਮ ਵਿਖੇ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਸਿੰਰੂਧਨ ਵਿਖੇ ਇਸ ਸਮੇਂ ਕਰੋਨਾਂ ਦੀ ਮਰੀਜਾਂ ਦੀ ਗਿਣਤੀ ਵੱਧ ਹੈ। ਇਥੇ ਇਹ […]

ਅਫਗਾਨਿਸਥਾਨ ‘ਚ ਗੁਰੂ ਘਰ ‘ਤੇ ਹੋਇਆ ਹਮਲਾ ਨਿੰਦਨਯੋਗ-ਜੱਥੇਦਾਰ ਖੁਸਰੋਪੁਰ

ਕਪੂਰਥਲਾ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਅੱਜ ਗੁਆਂਡੀ ਮੁਲਕ ਅਫਗਾਨਿਸਥਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਸਾਹਿਬ ਤੇ ਹੋਏ ਕਥਿਤ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਸਿੱਖਾਂ ਤੇ ਉਨ੍ਹਾਂ ਦੇ ਧਾਰਮਕ ਸਥਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਸਰਕਾਰ […]

ਸਿਹਤ ਮਹਿਕਮੇ ਦੀਆਂ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਲੈਣ ਲੋਕ-ਜੱਥੇਦਾਰ ਖੁਸਰੋਪੁਰ

ਕਪੂਰਥਲਾ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜਿਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਦੇਸ਼ ਤੇ ਦੁਨੀਆ ‘ਚ ਫੈਲੀ ਕਰੋਨਾ ਵਾਈਰਸ ਨਾਮਕ ਬਿਮਾਰੀ ਦੇ ਚਲਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਜੱਥੇਦਾਰ ਖੁਸਰੋਪੁਰ ਨੇ ਕਿਹਾ ਕਿ ਜੇ ਅਸੀ ਘਰਾਂ ਵਿਚ ਰਹਿਣੇ ਹਾਂ ਤੇ ਬਾਹਰ ਨਹੀ ਜਾਂਦੇ ਤਾਂ ਇਸ ਵਿਚ ਸਾਡੀ ਤੇ ਸਾਡੇ […]