ਬੈਲਜੀਅਮ28ਮਾਰਚ(ਅਮਰਜੀਤ ਸਿੰਘ ਭੋਗਲ)ਬੀਤੀ ਰਾਤ ਸ਼ਨੀਚਰਵਾਰ ਨੂੰ ਪੂਰੇ ਯੂਰਪ ਦੀਆ ਘੜੀਆ ਵਲੋ 2 ਵਜੇ ਰਾਤ ਨੂੰ ਤਿਨ ਵਜੇ ਵਿਚ ਤਬਦੀਲ ਕਰ ਚੁਕੀਆ ਹਨ ਜਿਸ ਨਾਲ ਯੂਰਪ ਅਤੇ ਇੰਡੀਆ ਵਿਚ 3ਘੰਟੇ 30 ਮਿੰਟ ਦਾ ਫਰਕ ਅੱਜ ਐਤਵਾਰ ਨੂੰ ਆ ਗਿਆ ਹੈ ਪਰ ਲੋਕਾ ਵਿਚ ਡਰ ਦੇ ਮਹੋਲ ਵਿਚ ਕੂਝ ਵੀ ਸੋਚਣ ਦਾ ਟਾਇਮ ਨਹੀ ਹੈ ਕਿਉ ਕੀ ਬੈਲਜੀਅਮ ਵਿਚ ਅੱਜ ਫੇਰ 64 ਲੋਕ ਮੋਤ ਦੇ ਮੂਹ ਵਿਚ ਕੋਵਿੰਡ 19 ਨਾਲ ਚਲੇ ਗਏ ਹਨ ਜਿਨਾ ਵਿਚ ਇਕ ਲੜਕੀ 30 ਸਾਲ ਦੀ ਵੀ ਸ਼ਾਮਲ ਹੈ ਸਰਕਾਰ ਵਲੋ ਅਗਲੇ ਮਹਿਨੇ 19 ਅਪਰੈਲ ਤੱਕ ਸਭ ਕੁਝ ਬੰਦ ਰੱਖਣੇ ਦੇ ਹੁਕਮ ਨਵੇ ਸਿਰੇ ਤੋ ਲਾਗੂ ਕਰ ਦਿਤੇ ਹਨ