
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਅਤੇ ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਸਜਾਏ ਜਾਂਦੇ ਹਫਤਾਵਾਰੀ ਦੀਵਾਨਾਂ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰਾਂ ਨੇ ਸ਼ਨੀਵਾਰ ਅਤੇ ਐਤਵਾਰ ਦੇ ਦੀਵਾਨਾਂ ਵਿੱਚ ਸਿੱਖ ਸੰਗਤ ਨੂੰ ਨਿਰੋਲ ਗੁਰਬਾਣੀ ਕਥਾ-ਵਿਚਾਰਾਂ ਰਾਂਹੀ ਸ਼ਬਦ ਗੁਰਬਾਣੀ ਦੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵਿਆਖਿਆ ਕਰ ਕੇ ਨਿਹਾਲ ਕੀਤਾ ਗਿਆ। ਗੁਰਦਵਾਰਾ ਸਾਹਿਬ ਆਲਕਨ ਅਤੇ ਸਿੱਖ ਸੰਗਤ ਬਰੱਸਲਜ਼ ਵੱਲੋਂ ਕੀਤੇ ਉਪਰਾਲੇ ਅਤੇ ਵਿਸੇਸ਼ ਸੱਦੇ ‘ਤੇ ਗੁਰਮਤਿ ਚਾਨਣ ਕੋਰਸ ਇੰਗਲੈਂਡ ਵੱਲੋਂ ਸਿੱਖ ਸੰਗਤਾਂ ਅਤੇ ਖਾਸ ਕਰ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਹਿੱਤ ਇਹ ਧਾਰਮਿਕ ਦੀਵਾਨ ਸਜਾਏ ਗਏ। ਗੁਰਦਵਾਰਾ ਸਿੰਘ ਸਭਾ ਸਾਹਿਬ ਆਲਕਨ ਅਤੇ ਸਿੱਖ ਸੰਗਤ ਬਰੱਸਲਜ਼ ਵੱਲੋਂ ਭਾਈ ਤਰਸੇਮ ਸਿੰਘ ਅਤੇ ਭਾਈ ਰਮਨ ਸਿੰਘ ਹੋਰਾਂ ਨੂੰ ਉਹਨਾਂ ਦੀ ਸਿੱਖੀ ਪ੍ਰਚਾਰ ਹਿੱਤ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਲਈ ਸਿਰੋਪਾਓ ਬਖਸਿ਼ਸ ਕੀਤੇ ਗਏ। ਗੁਰਮਤਿ ਚਾਨਣ ਕੋਰਸ ਅਤੇ ਸੇਰ ਚੈਰਿਟੀ ਵੱਲੋਂ ਆਲਕਨ ਗੁਰੂਘਰ ਦੇ ਪ੍ਰਧਾਨ ਭਾਈ ਗੁਰਦਿਆਲ ਸਿੰਘ ਅਤੇ ਬਰੱਸਲਜ਼ ਵਿਖੇ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਲਗਾਤਾਰ ਉਪਰਾਲਾ ਕਰ ਰਹੇ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ ਨੂੰ ਸਿਰੋਪਾਓ ਅਤੇ ਯਾਦਗਾਰੀ ਸਨਮਾਂਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ।
Hello folks, I’ve been using KickStart Keto BHB for a while now and honestly, it’s helped me way more than I expected.
My cravings are way down, and it’s easy to take.
Thought it might be hype, but it’s legit for me.
If you’re trying to lose weight, it might be worth checking out:
Here’s the site: https://kickstartketos.com/
Good luck out there.
Hey everyone, I’ve been using KickStart Keto BHB for a while now and honestly, it’s surprisingly effective.
I feel like my fat loss finally started moving again, and it’s not a pain to stick with.
I wasn’t sure if it’d work, but it’s doing what it promised.
If you’re trying to lose weight, it might be worth checking out:
https://kickstartketos.com/
Figured I’d share in case it helps someone else.