ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ੍ਹ ਇੱਕ ਆਦਮੀ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੀ ਪਹਿਲੀ ਤੇ ਦੁਸਰੀ ਮੰਜ਼ਲ ਦੇ ਵਿਚਕਾਰ ਬਣੇ ਗਾਡਰਾਂ ਦੇ ਜੰਗਲ ਵਿੱਚ ਵੜ੍ਹ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।ਉਹ ਗਾਡਰਾਂ ਦੇ ਵਿਚਕਾਰ ਦੀ ਉਪਰ ਵੱਲ ਨੂੰ ਜਾ ਰਿਹਾ ਸੀ।ਕਿਸੇ ਅਗਿਆਤ ਵਿਆਕਤੀ ਨੇ ਫਾਇਰ ਬ੍ਰੀਗੇਡ ਵਾਲਿਆਂ ਨੂੰ ਫੋਨ ਕਰ ਦਿੱਤਾ। ਦੋ ਘੰਟੇ ਦੀ […]