ਵੇਟਲਿਫਟਰ ਤੀਰਥ ਰਾਮ ਕਰਨਗੇ ਭਾਰਤੀ ਦੂਤਘਰ ਅੱਗੇ ਭੁੱਖ ਹੜਤਾਲ

ਮਾਮਲਾ ਬਰੱਸਲਜ਼ ਦੂਤਘਰ ਵੱਲੋਂ ਬੇਇਨਸਾਫ਼ੀ ਦਾ ਈਪਰ, ਬੈਲਜ਼ੀਅਮ 07 ਅਕਤੂਬਰ ( ਪ੍ਰਗਟ ਸਿੰਘ ਜੋਧਪੁਰੀ ) ਦੇਸ਼-ਵਿਦੇਸ਼ ਵਿੱਚਲੇ ਭਾਰਤੀ ਅਦਾਰਿਆਂ ਦੀ ਮਾੜੀ ਕਾਰੁਜਗਾਰੀ ਦੀਆਂ ਖ਼ਬਰਾਂ ਅਕਸਰ ਛਪਦੀਆਂ ਹੀ ਰਹਿੰਦੀਆਂ ਹਨ ਪਰ ਇਸ ਵਾਰ ਇਹ ਖ਼ਬਰ ਲਗਵਾਉਣ ਵਾਲਾ ਸਖ਼ਸ ਖੁਦ ਪੰਜ ਮਹੀਨੇ ਭਾਰਤੀ ਦੂਤਘਰ ਬਰੱਸਲਜ਼ ਵਿਚ ਕਲਰਕ ਦੀ ਸੇਵਾ ਨਿਭਾ ਚੁੱਕਾ ਹੈ। ਪਾਵਰ ਵੇਟ ਲਿਫਟਿੰਗ ਵਿੱਚ ਅੰਤਰਰਾਸਟਰੀ […]

ਪੰਜਾਬ ਪੁਲਿਸ ਵੱਲੋਂ ਬੱਬਰਾਂ ਦੀਆਂ ਗ੍ਰਿਫਤਾਰੀਆਂ ਕੋਰਾ ਝੂਠ: ਬੱਬਰ ਖਾਲਸਾ ਇੰਟਰਨੈਸ਼ਨਲ

ਈਪਰ, ( ਬੈਲਜ਼ੀਅਮ ) ਪੰਜਾਬ ਵਿੱਚ ਪਿਛਲੇ 7 ਮਹੀਨਿਆਂ ‘ਤੋਂ ਜਦ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ ਤਾਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਤਸੱਦਦ ਦਾ ਦੌਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨਾਲੋ ਵੀ ਤੇਜ ਹੋ ਗਿਆ ਹੈ। ਇੱਥੋਂ ਤੱਕ ਕਿ ਹੁਣ ਇਹਨਾਂ ਗ੍ਰਿਫਤਾਰੀਆਂ ਵਿੱਚ ਬੀਬੀਆਂ ਅਤੇ ਬੱਚਿਆਂ ਨੂੰ ਵੀ ਸਾਮਲ ਕਰ ਲਿਆ ਗਿਆ ਹੈ ਤੇ ਇਹ ਸਭ […]