ਪੈਰਿਸ ਚ’ ਪ੍ਰਦੂਸ਼ਣ ਨੂੰ ਭਾਂਪਦਿਆਂ ਆਉਣ ਵਾਲੇ ਸਮੇਂ ਵਿੱਚ ਡੀਜ਼ਲ ਤੇ ਪੈਟਰੌਲ ਵਾਲੇ ਚਾਰ ਪਹੀਆਂ ਵਾਹਨਾਂ ਨੂੰ ਬੰਦ ਕਰਨ ਸਬੰਧੀ ਵਿਚਾਰਾਂ।

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਪ੍ਰਸ਼ਾਸਇੱਕ ਅਧਿਕਾਰੀਆਂ ਵਲੋਂ ਪੈਰਿਸ ਨੂੰ ਪ੍ਰਦੂਸ਼ਣ ਤੋਂ ਰਾਹਤ ਦਵਾਉਣ ਲਈ ਇੱਕ ਮੀਟਿੰਗ ਬੁਲਾਈ ਗਈ।ਜਿਸ ਵਿੱਚ ਸਹਿਤ ਵਿਭਾਗ ਦੇ ਮਹਿਕਮੇ ਨੇ ਫਰਾਂਸ ਵਿੱਚ ਪ੍ਰਦੂਸਣ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਨੂੰ ਤੀਸਰੇ ਨੰਬਰ ਉਪਰ ਦੱਸਿਆ ਹੈ।ਇਸ ਵਾਰੇ ਖਾਸ ਤਵੱਜੋ ਦੇਣ ਦੀ ਨਸੀਹਤ ਵੀ ਕੀਤੀ ਹੈ।ਮੀਟਿੰਗ ਵਿੱਚ ਸਾਲ 2030 ਤੋਂ ਪੈਟਰੌਲ […]