ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਮੰਗ-ਨਵਤੇਜ ਸਿੰਘ ਚੀਮਾ

*ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧਨ ਸ਼ੋਅ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਆਗਾਜ਼ *ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਰਨਗੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਪੂਰਥਲਾ, 3 ਅਕਤੂਬਰ :ਇੰਦਰਜੀਤ ਸਿੰਘ  – ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਡਾਵਾਂਡੋਲ ਆਰਥਿਕਤਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਅਪਨਾਉਣ […]

ਜਿਲਾ ਪ¤ਧਰ ਖੇਡ ਮੁਕਾਬਲਿਆਂ ਅੰਡਰ 17 ਸਾਲ ਦੀ ਜੋਸ਼ੋ ਖਰੋਸ਼ ਨਾਲ ਹੋਈ ਸ਼ੂਰੁਆਤ

ਕਪੂਰਥਲਾ, 3 ਅਕਤੂਬਰ, ਇੰਦਰਜੀਤ ਸਿੰਘ ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਲ 2017-18 ਦੇ ਸੈਸ਼ਨ ਲਈ ਜਿਲ੍ਹਾ ਪ¤ਧਰੀ ਕੰਪੀਟੀਸ਼ਨ(ਲੜਕੇ/ਲੜਕੀਆਂ) ਅੰਡਰ 17 ਸਾਲ ਦੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਅਤੇ ਸ.ਸ.ਸ.ਸਕੂਲ ਫਗਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂਆਤ ਹੋਈ। ਇਹ ਜਾਣਕਾਰੀ ਦਿੰਦਿਆ ਜਿਲਾ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਨੇ ਦਸਿਆ ਕਿ ਇਨਾਂ […]

ਬੇਟ ਇਲਾਕੇ ਦੇ ਕਿਸਾਨਾਂ ਦਾ ਵਫਦ ਸੱਜਣ ਸਿੰਘ ਚੀਮਾ ਨੂੰ ਮਿਲਿਆ

ਤਸਵੀਰ-3ਕੇਪੀਟੀ ਇੰਦਰਜੀਤ-10 ਕਿਸਾਨਾਂ ਦਾ ਵਫਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੂੰ ਮਿਲਦਾ ਹੋਇਆ। ਕਪੂਰਥਲਾ, ਇੰਦਰਜੀਤ ਬੇਟ ਖੇਤਰ ਦੇ ਝੋਨਾ ਉਤਪਾਦਕਾਂ ਨੇ ਝੋਨੇ ਦੀ ਪਰਾਲੀ ਨੂੰ ਅ¤ਗ ਲਾਉਣ ਤੇ ਲਾਈ ਪਾਬੰਧੀ ਤੋਂ ਅ¤ਕੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਕੋਲ ਆਪਣੀਆਂ ਕਿਸਾਨੀ ਸਮ¤ਸਿਆਵਾਂ ਨੂੰ ਆਪਣੇ ਦੁ¤ਖੜੇ ਰੋਏ […]

ਮੁਫਤ ਜਾਂਚ ਕੈਂਪ ਦੋਰਾਨ 200 ਮਰੀਜਾਂ ਦੇ ਹੋਏ ਹਰ ਤਰ੍ਹਾਂ ਦੇ ਟੈਸਟ

-8 ਅਕਤੂਬਰ ਨੂੰ ਕੀਤਾ ਜਾਵੇਗਾ ਮੁਫ਼ਤ ਇਲਾਜ, ਅੱਖਾਂ ਦੀ ਜਾਂਚ ਦਾ ਕੈਂਪ ਵੀ ਲਗੇਗਾ ਕਪੂਰਥਲਾ, 3 ਅਕਤੂਬਰ, ਇੰਦਰਜੀਤ ਸਿੰਘ ਕਾਲਾ ਸੰਘਿਆਂ ਕਸਬੇ ਦੇ ਗੁਰਦੁਆਰਾ ਖਾਸ ਕਾਲਾ ਵਿਖੇ ਗੁਰੂ ਕਾ ¦ਗਰ ਟੀਮ ਅਤੇ ਦੋਨਾ ਪੱਤਰਕਾਰ ਮੰਚ ਦੇ ਸਹਿਯੋਗ ਨਾਲ ਪਿਮਸ ਹਸਪਤਾਲ ਵੱਲੋਂ ਵੱਲੋਂ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਡਾ. ਰਜਿਤ ਬਜਾਜ ਦੀ ਅਗਵਾਈ […]

ਫਰਾਂਸ ਦੇ ਏ ਵਨ ਹਾਈ ਵੇ ਉਪਰ ਪੁਲਿਸ ਨੇ ਇੱਕ ਟਰੱਕ ਵਿੱਚੋਂ ਗਿਆਰਾਂ ਗੈਰ ਕਾਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ।

ਪੈਰਿਸ (ਸੁਖਵੀਰ ਸਿੰਘ ਸੰਧੂ) ਮੰਗਲਵਾਰ ਸਵੇਰੇ 9 ਵਜੇ ਪੁਲਿਸ ਨੇ ਓਆਜ਼ ਇਲਾਕੇ ਦੇ ਏ ਵਨ ਹਾਈਵੇ ਉਪਰ ਗਿਆਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।ਉਹ ਇੱਕ ਫਰਜ਼ਿਰ ਟਰੱਕ ਵਿੱਚ ਸਵਾਰ ਹੋ ਕੇ ਫਰਾਂਸ ਦੇ ਨੌਰਥ ਸ਼ਹਿਰ ਲੀਲ ਵਲੋਂ ਪੈਰਿਸ ਵੱਲ ਨੂੰ ਆ ਰਹੇ ਸਨ। ਇਹ ਟਮਾਟਰਾਂ ਨਾਲ ਭਰੇ ਹੋਏ ਟਰੱਕ ਵਿੱਚ ਕੁਰਦ, ਇਰਾਕੀ ਤੇ ਪਾਕਿਸਤਾਨੀ ਮੂਲ ਦੇ […]

ਮੰਗੀ ਮਾਹਲ ਦੇ ਗੀਤਾਂ ਨੇ ਲੁੱਟਿਆ ਪਿੰਡ ਮਸੀਤਾਂ ਦਾ ਸਭਿਆਚਾਰਕ ਮੇਲਾ

-ਪਟਕੇ ਦੀ ਕੁਸ਼ਤੀ ’ਚ ਪਰਮਿੰਦਰ ਡੂਮਛੇੜੀ ਤੇ ਗੌਰਵ ਦਿਲੀ ਨੂੰ ਕੀਤਾ ਚਿੱਤ ਕਪੂਰਥਲਾ, 3 ਅਕਤੂਬਰ, ਇੰਦਰਜੀਤ ਪੀਰ ਬਾਬਾ ਮੁਹੰਮਦ ਸ਼ਾਹ ਬੁਖ਼ਾਰੀ ਮਸੀਤਾਂ ਦੀ ਦਰਗਾਹ ‘ਤੇ ਦੋ ਰੋਜ਼ਾ ਜੋੜ ਮੇਲਾ ਛਿੰਝ ਮੇਲਾ ਕਮੇਟੀ ਵ¤ਲੋਂ ਗ੍ਰਾਮ ਪੰਚਾਇਤ ਮਸੀਤਾਂ, ਭਗਤਪੁਰ ਅਤੇ ਕਾਲੇਵਾਲ ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਭਿਆਚਾਰਕ ਮੇਲੇ ਦੌਰਾਨ […]