ਬੈਲਜੀਅਮ ਤੋਂ ਪੱਤਰਕਾਰ ਪ੍ਰਗਟ ਸਿੰਘ ਜੋਧਪੁਰੀ ਦੇ ਸਹੂਰਾ ਸਾਹਿਬ ਦਾ ਦਿਹਾਂਤ

ਬੈਲਜੀਅਮ 15 ਅਕਤੂਬਰ (ਯ.ਸ) ਬੈਲਜੀਅਮ ਤੋਂ ਪੱਤਰਕਾਰ ਪ੍ਰਗਟ ਸਿੰਘ ਜੋਧਪੁਰੀ ਦੇ ਸਹੁਰਾ ਸਾਹਿਬ ਸ: ਦਲੀਪ ਸਿੰਘ ਦਾ ਕੁਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ ਹੈ। ਇਸ ਖਬਰ ਨਾਲ ਪ੍ਰਗਟ ਸਿੰਘ ਜੋਧਪੁਰੀ ਅਤੇ ਉਨਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਸ: ਦਲੀਪ ਸਿੰਘ ਜੀ ਦੀ ਅੰਤਿਮ ਅਰਦਾਸ 18 ਅਕਤੂਬਰ ਦਿਨ ਬੁੱਧਵਾਰ ਹਿੰਮਤਪੂਰਾ (ਮੌਗਾ) ਵਿਖੇ […]