ਬੈਲਜੀਅਮ 17 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਪ੍ਰਬੰਧਿਕ ਸੇਵਾਦਾਰ ਸ੍ਰ ਕਰਨੈਲ ਸਿੰਘ ਅਤੇ ਸਾਥੀ ਸੇਵਾਦਾਰਾਂ ਵਲੋ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਬੈਲਜੀਅਮ ਦੇ ਸ਼ਹਿਰ ਸੰਤਰੂੰਧਨ ਦੇ ਗੁਰਦੁਆਰਾ ਸੰਗਤ ਸਾਹਿਬ ਦੀ ਪ੍ਰਬੰਧਿਕ ਕਮੇਟੀ ਅਤੇ ਬੈਲਜੀਅਮ ਦੀ ਸਾਰੀ ਸੰਗਤ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਵਿਸ਼ਾਲ ਨਗਰ ਕੀਰਤਨ […]
Dag: 18 oktober 2017
ਸੀਚੇਵਾਲ ਵੱਲੋਂ ਜਾਗਰੂਕਤਾ ਰੈਲੀ ਭਲਕੇ
ਲੋਹੀਆਂ ਖਾਸ, 17 ਅਕਤੂਬਰ (ਸੁਰਜੀਤ ਸਿੰਘ ਸੀਚੇਵਾਲ) ਨਿਰਮਲ ਕੁਟੀਆ ਸੀਚੇਵਾਲ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਨ ਰਹਿਤ ਮਨਾਉਣ ਦਾ ਸੱਦਾ ਦਿੰਦੀ ਰੈਲੀ 19 ਅਕਤੂਬਰ ਨੂੰ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਿਰਮਲ ਕੁਟੀਆ ਦੇ ਬੁਲਾਰੇ ਸੁਰਜੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਇਹ ਰੈਲੀ ਨਿਰਮਲ ਕੁਟੀਆ […]
ਗੁਰਦੁਆਰਾ ਪਵਿ¤ਤਰ ਵੇਈ ਸਾਹਿਬ ਵਿਖੇ ਤਿੰਨ ਰੋਜ਼ਾ ਗੁਰਮਿਤ ਸਮਾਗਮ ਕਰਵਾਏ
ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ ਗੁਰਦੁਆਰਾ ਪਵਿ¤ਤਰ ਵੇਈ ਸਾਹਿਬ ਨੇੜੇ ਪੁਲ ਹੁਸੈਨਪੁਰ (ਭੁਲਾਣਾ, ਆਰ. ਸੀ. ਐਫ.) ਵਿਖੇ ਇਲਾਕੇ ਭਰਦੀਆਂ ਸਮੂਹ ਸੰਗਤਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤਿਆਰ ਪੰਜ ਮੰਜਿਲਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਬੀਤੇ ਸਮੇਂ ਤੋਂ ਚ¤ਲਦੀ ਸੇਵਾ ਮੁਕੰਮਲ ਹੋਣ ਦੀ ਖੁਸ਼ੀ ਵਿਚ ਅਰੰਭ ਤਿੰਨ ਰੋਜ਼ਾ ਗੁਰਮਤਿ ਸਮਾਗਮ ਪੂਰੀ ਸ਼ਾਨੋ ਸ਼ੋਕਤ ਨਾਲ […]
ਕੈਂਬਰਿਜ਼ ਇੰਟਰਨੈਸ਼ਨਲ ਸਕੂਲ ’ਚ ‘ਕ੍ਰਿਏਟਿਵ ਹੈਂਡਜ਼‘ ਗਤੀਵਿਧੀ ਦਾ ਆਯੋਜਨ
ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਬ¤ਚਿਆਂ ਦੀ ਆਂਤਰਿਕ ਕਲਾ ਨੂੰ ਪਛਾਣ ਕੇ ਉਸਨੂੰ ਸਾਹਮਣੇ ਲਿਆਉਣ ਅਤੇ ਦੀਵਾਲੀ ਨੂੰ ਹੋਰ ਰੰਗੀਨ ਬਣਾਉਣ ਲਈ ਪਹਿਲੀ ਤੋਂ ਦ¤ਸਵੀਂ ਜਮਾਤ ਤ¤ਕ ਦੇ ਵਿਦਿਆਰਥੀਆਂ ਲਈ ‘ਕ੍ਰਿਏਟਿਵ ਹੈਂਡਜ਼‘ ਗਤੀਵਿਧੀ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦਾ ਉਦੇਸ਼ ਬ¤ਚਿਆਂ ਦੀ ਰਚਨਾਤਮਕ ਕਲਾ ਦਾ ਵਿਕਾਸ ਕਰਨਾ ਸੀ।ਇਸ ਪ੍ਰੋਗਰਾਮ ਦੇ ਅੰਤਰਗਤ ਬ¤ਚਿਆਂ […]
ਹਿੰਦੂ ਕੰਨਿਆ ਕਾਲਜ ’ਚ ਦੀਵਾਲੀ ਮੇਲੇ ਵਿ¤ਚ ਵਿਦਿਆਰਥੀਆਂ ਨੇ ਵੇਚੇ ਆਪਣੇ ਬਣਾਏ ਪ੍ਰੋਡੈਕਟਸ
ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ ਦੀਵਾਲੀ ਦੇ ਸ਼ੁਭ ਮੌਕੇ ਹਿੰਦੂ ਕੰਨਿਆ ਕਾਲਜ ਦੇ ਪ੍ਰੋਡੈਕਟਿਵ ਸੈਂਟਰ ਵਲੋਂ ਲਗਾਏ ਗਏ ਦੀਵਾਲੀ ਮੇਲੇ ਵਿ¤ਚ ਖਰੀਦਦਾਰੀ ਵਾਸਤੇ ਭਾਰੀ ਉਤਸਾਹ ਵੇਖਿਆ ਗਿਆ। ਕਾਲਜ ਵਿਦਿਆਰਥੀਆਂ ਨੇ ਉਹਨਾਂ ਦੇ ਹੀ ਸਾਥੀਆਂ ਦੁਆਰਾ ਤਿਆਰ ਕੀਤੇ ਸਮਾਨ ਦੀ ਬੜੀ ਸ਼ਲਾਘਾ ਕੀਤੀ ਅਤੇ ਖੁਲ ਕੇ ਸਮਾਨ ਖਰੀਦਿਆ।ਦੀਵਾਲੀ ਮੇਲੇ ਦਾ ਉਦਘਾਟਨ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ […]
ਆਪ ਦੇ ਵਫਦ ਵਲੋ ਸੱਜਣ ਸਿੰਘ ਚੀਮਾ ਦੀ ਅਗਵਾਈ ਡੀਸੀ ਨੂੰ ਸੌਂਪਿਆ ਮੰਗ ਪੱਤਰ
-ਸਰਕਾਰ ਕਿਸਾਨਾਂ ਨੂੰ ਖੇਤੀ ਸੰਦ ਮੁਹੱ੍ਯਇਆ ਕਰਵਾਏ ਕਪੂਰਥਲਾ, 17 ਅਕਤੂਬਰ, ਇੰਦਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਇਕ ਵਫਦ ਵਲੋ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਪੰਜਾਬ ਸਰਕਾਰ ਕਿਸਾਨਾਂ ਨੂੰ ਗਰੀਨ ਟ੍ਰਿਬਿਊਨਲ ਦੀ ਹਦਾਇਤਾਂ ਮੁਤਾਬਿਕ ਪਰਾਲੀ ਨੂੰ […]