ਗ਼ਜ਼ਲ

ਲਾ ਕੇ ਤੀਲੀ ਵੇਖੇ ਹਰ ਕੋਈ ਰੰਗ ਤਮਾਸ਼ਾ , ਚਿੜੀਆਂ ਦਾ ਮਰਨਾ ਹੁੰਦਾ ਹੈ ਗਵਾਰਾ ਦਾ ਹਾਸਾ । ਮੰਗਤਿਆਂ ਨੂੰ ਲੋਕੀ ਤਾਂ ਬੜਾ ਹੀ ਕੁਝ ਕਹਿੰਦੇ ਨੇ , ਸੌਖਾਂ ਨਈ ਉਂਝ ਯਾਰੋ ਹੱਥਾ ਚੋਂ ਫੜ੍ਹਨਾ ਕਾਸਾ । ਇੱਟਾਂ, ਪੱਥਰਾਂ ਨਾਲ ਨਹੀਂ ਇਹ ਘਰ ਬਣਦੇ ਯਾਰੋ , ਘਰ ਚੋਂ ਹੋਵੇ ਪਿਆਰ, ਮੁਹੱਬਤ ਤੇ ਮੋਹ ਦਾ ਵਾਸਾ […]

ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਪੰਜਾਬ ਵਲੋ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ ’ਚ ਸੂਬਾ ਪੱਧਰੀ ਰੋਸ ਧਰਨਾ

-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੇ ਸਰਕਾਰ ਵਰਕਰਾਂ ਨਾਲ ਕਰ ਰਿਹੈ ਮਤਰੇਈ ਮਾਂ ਵਾਲਾ ਸਲੂਕ-ਰਵਿੰਦਰਜੀਤ ਸਿੰਘ ਗਿੱਲ -ਬਿਨ੍ਹਾਂ ਕਿਸੇ ਕਾਰਨ ਦੇ ਵਰਕਰਾਂ ਦੀਆਂ ਕੀਤੀਆਂ ਜਾ ਰਹੀਆਂ ਹਨ ਸੇਵਾਵਾਂ ਖਤਮ-ਸੁਖਵਿੰਦਰ ਢਿੱਲੋ -ਸਰਕਾਰ ਨੇ ਛੇਤੀ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਕਰੇਗੀ ਜ਼ਿਲ੍ਹਾ ਤੇ ਸੂਬਾ ਪੱਧਰ ਤੇ ਵੱਡਾ ਸੰਘਰਸ਼ ਗੁਰਦਾਸਪੁਰ ਵਿਖੇ ਸਵੱਛ ਭਾਰਤ ਮਿਸ਼ਨ ਅਧੀਨ ਜਲ ਸਪਲਾਈ ਤੇ […]

ਪੰਜਾਬੀਆਂ ਦੇ ਵਿਆਹ-ਸ਼ਾਦੀਆਂ ਪੁਰ ਹੁੰਦੇ ਸ਼ਾਹੀ ਖਰਚ?

-ਜਸਵੰਤ ਸਿੰਘ ‘ਅਜੀਤ’ ਪੰਜਾਬੀ ਸਮਾਜ ਵਿੱਚ ਵਿਆਹ-ਸ਼ਾਦੀਆਂ ਦੇ ਸਮਾਗਮਾਂ ਪੁਰ ਕੀਤੇ ਜਾਂਦੇ ਤਾਮ-ਝਾਮ ਪੁਰ ਹੋ ਰਹੇ ਸ਼ਾਹਾਨਾ ਖਰਚਾਂ ਨੂੰ ਠਲ੍ਹ ਪਾਣ ਲਈ ਇੱਕ ਪ੍ਰਭਾਵੀ ਮੁਹਿੰਮ ਸ਼ੁਰੂ ਕਰਨ ਲਈ ਇੰਟਰਨੈਸ਼ਨਲ ਪੰਜਾਬੀ ਫੋਰਮ ਵਲੋਂ ਨਵੀਂ ਦਿੱਲੀ ਵਿੱਖੇ ਪਤਵੰਤੇ ਪੰਜਾਬੀਆਂ ਦੀ ਇੱਕ ਉੱਚ-ਪਧੱਰੀ ਬੈਠਕ ਸਦੀ ਗਈ। ਜਿਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ […]