ਫਲੈਸ਼ ਮੈਰਾਥਨ ਦੇ ਨਤੀਜੇ ਤੋਂ ਪੁਲਿਸ ਨੂੰ ਨਿਰਾਸ਼ਾ

ਬੈਲਜੀਅਮ 12 ਅਕਤੂਬਰ (ਯ.ਸ) ਪੁਲਿਸ ਵਲੋਂ ਪਿਛਲੇ ਦਿਨੀ ਫਲੈਸ਼ ਮੈਰਾਥਨ ਦੀ ਘੋਸ਼ਣਾ ਕੀਤੀ ਗਈ ਸੀ। ਭਾਵ ਕਿ ਪੁਲਿਸ ਵਲੋਂ ਵਾਹਨਾਂ ਦੀ ਜਾਂਚ ਅਤੇ ਵਾਹਨਾਂ ਦੀ ਸਪੀਡ ਸੰਬਧੀ ਕੰਟਰੋਲ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਪੁਲਿਸ ਨੇ 24 ਘੰਟੇ ਵਿਚ 1,295,146 ਗੱਡੀਆਂ ਦੀ ਜਾਂਚ ਕੀਤੀ, ਜਿਸ ਵਿਚੋਂ 36,561 ਬਹੁਤ ਤੇਜ਼ ਸਨ, ਜਾਂ 2.82 ਫੀਸਦੀ. 107 ਡ੍ਰਾਇਵਿੰਗ […]

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਨੋਕੇ ਦਾ ਉਦਘਾਟਨੀ ਸਮਾਰੋਹ 18 ਅਕਤੂਬਰ ਨੂੰ

ਬੈਲਜੀਅਮ 12 ਅਕਤੂਬਰ (ਯ.ਸ) ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ. ਸੁੱਖਦੇਵ ਸਿੰਘ ਨੇ ਦਸਿਆ ਕਿ ਸਾਰੀ ਸੰਗਤ ਵਲੋਂ ਮਿਲ ਜੁੱਲ ਕੇ ਕਨੁੱਕੇ ਸ਼ਹਿਰ ਵਿੱਚ ਨਵੇਂ ਗੁਰੂਘਰ ਦੀ ਸਥਾਪਨਾ ਕੀਤੀ ਜਾ ਰਹੀ ਹੈ।ਇਸ ਸੰਬਧ ਵਿੱਚ 16 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਆਪ ਸਭ ਨੂੰ ਗੁਰੂ ਘਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ […]

ਸਾਦਾ ਜੀਵਨ ਤੇ ਸਕਾਰਾਤਮਕ ਜੀਵਨ ਦ੍ਰਿਸ਼ਟੀਕੋਣ ਸਫ਼ਲਤਾ ਦੀ ਕੂੰਜੀ : ਜੇ.ਐਸ.ਸਰੋਆ, ਐਸ.ਪੀ. (ਡਿਟੈਕਟਿਵ)

-ਕੌਮੀ ਸੇਵਾ ਯੋਜਨਾ ਦਾ ਇਕ ਰੋਜ਼ਾ ਕੈਂਪ ਆਈ.ਕੇ.ਜੀ.ਪੀ.ਟੀ.ਯੂ. ਵਿਚ ਆਯੋਜਿਤ ਕਪੂਰਥਲਾ, 11 ਅਕਤੂਬਰ, ਇੰਦਰਜੀਤ ਸਿੰਘ ਸਾਦਾ ਜੀਵਨ ਤੇ ਸਕਾਰਾਤਮਕ ਜੀਵਨ ਦ੍ਰਿਸ਼ਟੀਕੋਣ ਸਫ਼ਲਤਾ ਦੀ ਕੂੰਜੀ ਹੈ ਇਹ ਸ਼ਬਦ ਕਪੂਰਥਲਾ ਦੇ ਐਸ.ਪੀ. ਡਿਟੈਕਟਿਵ ਸ੍ਰੀ ਜਗਜੀਤ ਸਿੰਘ ਸਰੋਆ ਨੇ ਆਈ.ਕੇ.ਜੀ.ਪੀ.ਟੀ.ਯੂ. ਵਿਚ ਆਯੋਜਿਤ ਇਕ ਰੋਜ਼ਾ ਐਨ.ਐਸ.ਐਸ. ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆ ਕਹੇ। ਉਨ੍ਹਾਂ ਕਿਹਾ ਕਿ ਜੀਵਨ ਦੀ ਕਿਸੇ […]

ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 16ਵਾਂ ਧਾਰਮਿਕ ਸਮਾਗਮ ਕਰਵਾਇਆ

ਕਪੂਰਥਲਾ, 11 ਅਕਤੂਬਰ, ਇੰਦਰਜੀਤ ਸਿੰਘ ਭਗਵਾਨ ਵਾਲਮੀਕਿ ਨੌਜਵਾਨ ਸਭਾ ਪੱਡੇ ਬੇਟ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 16ਵਾਂ ਸਲਾਨਾ ਧਾਰਮਿਕ ਸਮਾਗਮ ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋ ਪਿੰਡ ਦੀਆਂ ਸਮੂਹ ਸੰਗਤਾਂ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦੋ ਦਿਨ ਤਕ ਚੱਲੇ ਇਸ ਸਮਾਗਮ ਦੌਰਾਨ ਪਹਿਲਾ ਸ਼ੋਭਾ ਯਾਤਰਾ ਸਜਾਈ ਗਈ, ਅਗਲੇ ਦਿਨ ਸ਼੍ਰੀ […]

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਵੱਲੋ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

ਕਪੂਰਥਲਾ, 11 ਅਕਤੂਬਰ, ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਰਜ਼ਿ ਪੰਜਾਬ ਵੱਲੋਂ ਕਪੂਰਥਲਾ ਦੇ ਸੁਭਾਸ਼ ਪੈਲੇਸ ਵਿਖੇ ਜਿਲ੍ਹਾ ਪ੍ਰਧਾਨ ਸਰਵਣ ਸੱਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸ਼੍ਰੀ ਸਰਵਣ ਗਿੱਲ ਆਪਣੀ ਪੰਜਾਬ ਟੀਮ ਨਾਲ ਵਿਸ਼ੇਸ਼ ਤੌਰ ’ਤੇ […]

ਕੈਂਬਰਿਜ਼ ਇੰਟਰਨੈਸ਼ਨ ਸਕੂਲ ਦੇ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

-11 ਵਿਦਿਆਰਥੀ ਸਟੇਟ ਪੱਧਰੀ ਮੁਕਾਬਲਿਆਂ ’ਚ ਲੈਣਗੇ ਹਿੱਸਾ ਕਪੂਰਥਲਾ, 11 ਅਕਤੂਬਰ, ਇੰਦਰਜੀਤ ਸਿੰਘ ਸ਼੍ਰੀ ਮਹਾਵੀਰ ਮਾਡਲ ਸਕੂਲ ਫਗਵਾੜਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਚੈਪੀਅਨਸ਼ਿਪ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਪੂਰਥਲਾ ਦੇ ਤਾਇਕਵਾਂਡੋ ਦੇ 11 ਬ¤ਚੇ ਪੰਜਾਬ ਜ਼ਿਲ੍ਹਾ ਪ¤ਧਰ ਤੇ ਚੁਣੇ ਗਏ।ਜਿਨ੍ਹਾਂ ਵਿਚ ਮੰਨਤ ਕੌਰ ਪ¤ਡਾ ਨੇ (ਗੋਲਡ),ਗੁਰਲੀਨ ਕੌਰ (ਗੋਲਡ), ਮੁਸਕਾਨ (ਗੋਲਡ), ਜਸਲੀਨ ਕੌਰ (ਗੋਲਡ), ਹੁਕਮ […]

ਸ਼੍ਰੀ ਕਾਂਸ਼ੀ ਰਾਮ ਜੀ ਦੇ 12ਵੇਂ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਦਾ ਅਯੋਜਨ

ਕਪੂਰਥਲਾ, 11 ਅਕਤੂਬਰ, ਇੰਦਰਜੀਤ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਬਹੁਜਨ ਨਾਇਕ, 21ਵੀਂ ਸਦੀ ਦੇ ਮਹਾਂਨਾਇਕ ਅਤੇ ਬਾਮਸੇਫ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 12ਵੇਂ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਦਾ ਅਯੋਜਨ ਰੇਲ ਕੋਚ ਫੈਕਟਰੀ ਦੇ ਵਰਕਰ ਕਲ¤ਬ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ […]

ਪਿੰਡ ਭੁਲਾਰਾਇ ਵਿਖੇ 19 ਵਾਂ ਸੰਤ ਸੰਮੇਲਨ 13 ਨੂੰ

ਫਗਵਾੜਾ 11 ਅਕਤੂਬਰ (ਰਾਮ ਲੁਭਾਇਆ-ਅਮਿਤ ਸ਼ਰਮਾ) ਪਿੰਡ ਭੁ¤ਲਾਰਾਈ ਤਹਿਸੀਲ ਫਗਵਾੜਾ ਵਿਖੇ ਰਵਿਦਾਸੀਆ ਧਰਮ ਨੂੰ ਸਮਰਪਿਤ 19ਵਾਂ ਮਹਾਨ ਸੰਤ ਸੰਮੇਲਨ 13 ਅਕਤੂਬਰ ਨੂੰ ਪ੍ਰਬੰਧਕ ਕਮੇਟੀ ਪਿੰਡ ਭੁ¤ਲਾਰਾਈ ਅਤੇ ਅਮਰੀਕ ਨਗਰੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਇਹ ਸੰਤ ਸੰਮੇਲਨ ਡੇਰਾ […]

ਮੁਢਲੀਆਂ ਸਹੂਲਤਾਂ ਨੂੰ ਤਰਸਦੀ ਪਿੰਡ ਵਾਹਦ ਦੀ ਦਾਣਾ ਮੰਡੀ

ਫਗਵਾੜਾ 11 ਅਕਤੂਬਰ (ਰਾਮ ਲੁਭਾਇਆ-ਅਮਿਤ ਸ਼ਰਮਾ) ਫਗਵਾੜਾ ਸਬ ਡਵਜੀਨ ਦੇ ਅਧੀਨ ਆਉਂਦੀ ਪਿੰਡ ਵਾਹਦ ਦੀ ਦਾਣਾ ਮੰਡੀ ਮੁਢਲੇ ਵਿਕਾਸ ਨੂੰ ਤਰਸ ਰਹੀ ਹੈ। ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਮੰਡੀ ਵਿਚ ਝੋਨੇ ਦੀ ਫਸਲ ਲੈ ਕੇ ਆ ਰਹੇ ਕਿਸਾਨ ਮੰਡੀ ਦੀ ਹਾਲਤ ਨੂੰ ਦੇਖ ਕੇ ਬਹੁਤ ਨਿਰਾਸ਼ ਹੋ ਰਹੇ ਹਨ। ਗ¤ਲਬਾਤ ਕਰਦੇ ਹੋਏ ਕਿਸਾਨ ਮਹਿੰਦਰ […]