ਢੋਲੇਵਾਲ ਮਿਲਟਰੀ ਕੈਂਪ ਅਤੇ ਭਾਰਤੀ ਤਿੱਬਤ ਬਾਰਡਰ ਪੁਲਿਸ ਵੱਲੋਂ ਸਫਾਈ ਅਭਿਆਨ

-ਸਵੱਛਤਾ ਨੂੰ ਸੁਭਾਅ ਦਾ ਹਿੱਸਾ ਬਣਾਉਣ ਦੀ ਲੋੜ-ਬ੍ਰਿਗੇਡੀਅਰ ਅਰੋੜਾ -ਸਫਾਈ ਦਾ ਮਹੱਤਵ ਸਮਝਣ ਦੀ ਲੋੜ-ਕਮਾਂਡੈਂਟ ਬਲਜਿੰਦਰ ਸਿੰਘ … ਲੁਧਿਾਅਣਾ -(ਪ੍ਰੀਤੀ ਸ਼ਰਮਾ)ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਵਾਜਰਾ ਹਵਾਈ ਰੱਖਿਆ ਬ੍ਰਿਗੇਡ ਨੇ ਸਥਾਨਕ ਭਾਰਤ ਨਗਰ ਸਥਿਤ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਸਮਾਰਕ ਅਤੇ ਢੋਲੇਵਾਲ ਫੌਜੀ ਸਟੇਸ਼ਨ ਵਿਖੇ ਸਫਾਈ ਮੁਹਿੰਮ […]

ਸ਼੍ਰੋਮਣੀ ਕਮੇਟੀ ਬਰਗਾੜੀ ਕਾਂਡ ਦੀ ਜਾਂਚ ’ਚ ਸਹਿਯੋਗ ਤੋਂ ਮੁੱਕਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੱਥੇ ਇਕ ਕਾਲਖ ਹੋਰ : ਸ: ਰਵੀਇੰਦਰ ਸਿੰਘ

ਸਿੱਖ ਕੌਮ ਲਈ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵਾਰ ਫਿਰ ਸਿੱਖ ਕੌਮ ਨਾਲ ਖੜਨ ਦੀ ਬਜਾਏ ਸਿੱਖ ਵਿਰੋਧੀ ਤਾਕਤਾਂ ਦਾ ਪੱਖ ਪੂਰਿਆ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਕਤ ਸਿੱਖ ਕੌਮ ਦੀ ਨਾ ਹੋ ਕੇ ਇਕ ਪਰਿਵਾਰ ਦੀ ਲਿਮਟਿਡ ਕੰਪਨੀ ਬਣ ਕੇ […]

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲੀਸ ਭਰਤੀ ਕਰਨ ਦੀ ਮੰਗ

ਅੰਮ੍ਰਿਤਸਰ:- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉੱਥੇ ਯਾਤਰੂਆਂ ਦੀ ਸਹੂਲਤ […]

ਦੇਸ਼ ਵਿਚ ਪੱਤਰਕਾਰਾਂ ਦੇ ਕਤਲਾਂ ਅਤੇ ਵੱਧ ਰਹੇ ਅਸੁੱਰਖਿਆਂ ਦੇ ਮਾਹੌਲ ਦੇ ਵਿਰੋਧ ਵਿਚ ਮੌਨ ਵਰਤ

…ਲੁਧਿਾਅਣਾ -(ਪ੍ਰੀਤੀ ਸ਼ਰਮਾ) ਦੇਸ਼ ਅੰਦਰ ਹੋ ਰਹੇ ਪੱਤਰਕਾਰਾਂ ਦੇ ਕਤਲਾਂ ਦੇ ਵਿਰੋਧ ਵਿਚ ਆਪਣਾ ਰੋਸ ਦਰਜ ਕਰਵਾਉਣ ਲਈ ਪ੍ਰੈਸ ਕਲੱਬ ਇੰਡੀਆ ਦੇ ਸੱਦੇ ਉ੍ਯ¤ਤੇ ਅੱਜ ਗਾਂਧੀ ਜਯੰਤੀ ਦੇ ਮੌਕੇ ਉ੍ਯ¤ਤੇ ਲੁਧਿਆਣਾ ਵਿਖੇ ਮੌਨ ਧਾਰਨ ਕਰਕੇ ਦੇਸ਼ ਭਰ ਦੇ ਪੱਤਰਕਾਰਾਂ ਨਾਲ ਆਪਣੀ ਇਕਜੁਟਤਾ ਦਾ ਇਜ਼ਹਾਰ ਕੀਤਾ ਗਿਆ। ਲੁਧਿਆਣਾ ਦੇ ਭਾਈਵਾਲਾ ਚੌਕ ਵਿਚ ਚੋਣਵੇਂ ਪੱਤਰਕਾਰਾਂ, ਲੇਖਕਾਂ, ਅਧਿਆਪਕਾਂ […]