ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਸਾਲਾਂ ‘ਤੋਂ ਬੈਲਜ਼ੀਅਮ ਸਰਕਾਰ ਅਤੇ ਸ਼ਹਿਰਾਂ ਦੇ ਪ੍ਰਸਾਸ਼ਨ ਵੱਲੋਂ ਰਾਤ ਦੀਆਂ ਦੁਕਾਨਾਂ ( ਨਾਈਟ ਸੌਪਾਂ ) ਤੇ ਸਿਕੰਜਾਂ ਕਸਣ ਲਈ ਨਵੇਂ-ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਜਿਵੇਂ ਕਿ ਕੁੱਝ ਸ਼ਹਿਰਾਂ ਵਿੱਚ ਦੁਕਾਨਾਂ 24 ਘੰਟੇਂ ਵੀ ਖੁੱਲ੍ਹ ਸਕਦੀਆਂ ਹਨ ਤੇ ਕਈ ਜਗ੍ਹਾ ਸਿਰਫ ਸਾਂਮੀ 6 ਵਜੇ ‘ਤੋਂ ਹੀ। […]