ਕੁਰਬਾਨੀ ਅਤੇ ਤਿਆਗ ਦੀ ਮੂਰਤ ਹਨ ਭਾਈ ਭੱਪ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਲਈ ਮਿਰਧਾ ਅਗਵਾ ਕਾਂਡ ਵਿੱਚ ਸਾਮਲ ਭਾਈ ਹਰਨੇਕ ਸਿੰਘ ਭੱਪ ਨੂੰ ਸੁਣਾਈ ਗਈ ਉਮਰ ਕੈਦ ਬਾਅਦ ਭਾਈ ਭੱਪ ਅੱਜਕੱਲ ਫਿਰ ਚਰਚਾ ਵਿੱਚ ਹਨ। ਤਕਰੀਬਨ 13 ਸਾਲ ਜ਼ੇਲ੍ਹ ਕੱਟਣ ਅਤੇ ਕਈ ਮੁਕੱਦਮਿਆਂ ਦੀ ਖੱਜਲ ਖੁਆਰੀ ਬਾਅਦ ਵੀ ਮਿਲੀ ਉਮਰ ਕੈਦ ਬਾਅਦ ਸਾਂਤ […]