ਬੈਲਜੀਅਮ 12 ਅਕਤੂਬਰ (ਯ.ਸ) ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ. ਸੁੱਖਦੇਵ ਸਿੰਘ ਨੇ ਦਸਿਆ ਕਿ ਸਾਰੀ ਸੰਗਤ ਵਲੋਂ ਮਿਲ ਜੁੱਲ ਕੇ ਕਨੁੱਕੇ ਸ਼ਹਿਰ ਵਿੱਚ ਨਵੇਂ ਗੁਰੂਘਰ ਦੀ ਸਥਾਪਨਾ ਕੀਤੀ ਜਾ ਰਹੀ ਹੈ।ਇਸ ਸੰਬਧ ਵਿੱਚ 16 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਆਪ ਸਭ ਨੂੰ ਗੁਰੂ ਘਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਗੁਰੂਦੁਆਰਾ ਸਾਹਿਬ ਦਾ ਪਤਾ-
Krommedijk 49
8301 Knokke-Heist
Belgium