ਬੇਟ ਇਲਾਕੇ ਦੇ ਕਿਸਾਨਾਂ ਦਾ ਵਫਦ ਸੱਜਣ ਸਿੰਘ ਚੀਮਾ ਨੂੰ ਮਿਲਿਆ

ਤਸਵੀਰ-3ਕੇਪੀਟੀ ਇੰਦਰਜੀਤ-10
ਕਿਸਾਨਾਂ ਦਾ ਵਫਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਨੂੰ ਮਿਲਦਾ ਹੋਇਆ।

ਕਪੂਰਥਲਾ, ਇੰਦਰਜੀਤ
ਬੇਟ ਖੇਤਰ ਦੇ ਝੋਨਾ ਉਤਪਾਦਕਾਂ ਨੇ ਝੋਨੇ ਦੀ ਪਰਾਲੀ ਨੂੰ ਅ¤ਗ ਲਾਉਣ ਤੇ ਲਾਈ ਪਾਬੰਧੀ ਤੋਂ ਅ¤ਕੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ਕੋਲ ਆਪਣੀਆਂ ਕਿਸਾਨੀ ਸਮ¤ਸਿਆਵਾਂ ਨੂੰ ਆਪਣੇ ਦੁ¤ਖੜੇ ਰੋਏ । ਉਘੇ ਕਿਸਾਨ ਰਜਿੰਦਰ ਸਿੰਘ ਜੈਨਪੁਰ ਦੀ ਅਗਵਾਈ ਵਿਚ ਕਿਸਾਨਾ ਦੇ ਵਫਦ ਨੇ ਸ ਚੀਮਾ ਨੂੰ ਦੱਸਿਆ ਕਿ ਕਿਸਾਨਾਂ ਕੋਲ ਏਨੀ ਛੇਤੀ ਪਰਾਲੀ ਨੂੰ ਅ¤ਗ ਨਾ ਲਾਉਣ ਦੇ ਬਦਲਵੇ ਪ੍ਰਬੰਧ ਕਰਨਾ ਬੇਹ¤ਦ ਕਠਿਨ ਹੈ। ਕਿਉਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਭਾਰੀ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤੇ ਉਸ ਕੋਲ ਪਰਾਲੀ ਨੂੰ ਖੇਤਾਂ ਵਿਚ ਹੀ ਦਬਾਉਣ ਲਈ ਮਹਿੰਗੇ ਸੰਦ ਖਰੀਦ ਦੀ ਪਹੁੰਚ ਨਹੀ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੋਂ ਪੈਦਾ ਹੋਏ ਪ੍ਰਦੂਸ਼ਣ ਨੂੰ ਅਧਾਰ ਕਿਉ ਬਣਾਇਆ ਜਾ ਰਿਹਾ ਹੈ। ਜਦਕਿ ਦਿਵਾਲੀ ਮੌਕੇ ਪਟਾਕਿਆ, ਉਦਯੋਗਿਕ ਇਕਾਈਆਂ, ਭ¤ਠਿਆ, ਸ਼ੈਲਰਾਂ ਆਦਿ ਤੋਂ ਨਿਕਲਦੇ ਪ੍ਰਦੂਸ਼ਣ ਤੇ ਪਾਬੰਧੀ ਕਿਉ ਨਹੀ ਲਗਾਈ ਜਾਂਦੀ ਤੇ ਕਿਸਾਨ ਨੂੰ ਹੀ ਵਾਤਾਵਰਣ ਦਾ ਦੋਸ਼ੀ ਮੰਨਿਆਂ ਜਾਂਦਾ ਹੈ। ਸੱਜਣ ਸਿੰਘ ਚੀਮਾ ਕਿਸਾਨਾਂ ਨੂੰ ਸਲਾਹ ਦਿ¤ਤੀ ਕਿ ਉਹ ਕਿਸਾਨਾਂ ਉਹ ਝੋਨੇ ਦੀ ਪਰਾਲੀ ਨੂੰ ਅ¤ਗ ਨਾਲ ਲਾਉਣ ਸਗੋ ਉਸਨੂੰ ਖੇਤਾਂ ਵਿਚ ਹੀ ਦਬਾ ਕੇ ਉਸ ਦਾ ਖਾਦ ਦੇ ਤੌਰ ਤੇ ਉਪਯੋਗ ਕਰਨ।

Geef een reactie

Het e-mailadres wordt niet gepubliceerd. Vereiste velden zijn gemarkeerd met *