ਜਿਲਾ ਪ¤ਧਰ ਖੇਡ ਮੁਕਾਬਲਿਆਂ ਅੰਡਰ 17 ਸਾਲ ਦੀ ਜੋਸ਼ੋ ਖਰੋਸ਼ ਨਾਲ ਹੋਈ ਸ਼ੂਰੁਆਤ

ਕਪੂਰਥਲਾ, 3 ਅਕਤੂਬਰ, ਇੰਦਰਜੀਤ ਸਿੰਘ
ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਲ 2017-18 ਦੇ ਸੈਸ਼ਨ ਲਈ ਜਿਲ੍ਹਾ ਪ¤ਧਰੀ ਕੰਪੀਟੀਸ਼ਨ(ਲੜਕੇ/ਲੜਕੀਆਂ) ਅੰਡਰ 17 ਸਾਲ ਦੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਅਤੇ ਸ.ਸ.ਸ.ਸਕੂਲ ਫਗਵਾੜਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂਆਤ ਹੋਈ। ਇਹ ਜਾਣਕਾਰੀ ਦਿੰਦਿਆ ਜਿਲਾ ਖੇਡ ਅਫਸਰ ਹਰਪਾਲਜੀਤ ਕੋਰ ਸੰਧੂ ਨੇ ਦਸਿਆ ਕਿ ਇਨਾਂ ਮੁਕਾਬਲਿਆਂ ਵਿਚ ਲਗਭਗ 500 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ। ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਜਿਲ੍ਹਾ ਪਧ¤¤ਰੀ ਮੁਕਾਬਲਿਆਂ ਦੀ ਸ਼ੁਰੂਆਤ ਸਮੇਂ ਮਾਣਯੋਗ ਡਿਪਟੀ ਕਮਿਸ਼ਨਰ ਮੁਹੰਮਦ ਤਾਇਅਬ, ਆਈ.ਏ.ਐਸ., ਕਪੂਰਥਲਾ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਖਿਡਾਰੀਆਂ ਨੁੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਅ¤¤ਗੇ ਵ¤¤ਧਣ ਲਈ ਪ੍ਰੇਰਿਤ ਕੀਤਾ। ਉਨਾਂ ਖਿਡਾਰੀਆਂ ਨੂੰ ਜਿੰਦਗੀ ਵਿਚ ਆਪਣਾ ਟੀਚਾ ਮਿ¤ਥ ਕੇ ਹੀ ਅਗੇ ਵ¤¤ਧਣ ਅਤੇ ਸਫਲਤਾ ਪ੍ਰਾਪਤ ਕਰਨ ਦੀ ਪ੍ਰੇਰਣਾ ਦਿਤੀ। ਉਨਾਂ ਖਿਡਾਰੀਆਂ ਨੂੰ ਸਖਤ ਮਿਹਨਤ ਅਤੇ ਅਨੁਸ਼ਾਸਨ ਵਿਚ ਰਹਿਣ ਦੀ ਪ੍ਰੇਰਣਾਂ ਦਿਤੀ। ਇਸ ਮੋਕੇ ਤੇ ਉਚੇਚੇ ਤੌਰ ਤੇ ਹਾਜ਼ਿਰ ਹੋਏ ਸ਼੍ਰੀ ਸੁਰਜੀਤ ਸਿੰਘ ਸੰਧੂ, ਡਿਪਟੀ ਡਾਇਰੈਕਟਰ ਸਪੋਰਟਸ ਚੰਡੀਗੜ, ਸ਼੍ਰੀ ਕਰਤਾਰ ਸਿੰਘ ਸਹਾਇਕ ਡਾਇਰੈਕਟਰ ਸਪੋਰਟਸ ਚੰਡੀਗੜ ਵਲੋਂ ਟੂਰਨਾਂਮੈਂਟ ਦਾ ਮੁਆਇਨਾਂ ਕੀਤਾ ਗਿਆ। ਸ਼੍ਰੀ ਅਮਰੀਕ ਸਿੰਘ ਕਪੂਰਥਲਾ, ਸ਼੍ਰੀ ਰਿਪੂਦਮਨ ਕੁਮਾਰ ਸਿੰਘ ਅੰਤਰਰਾਸ਼ਟਰੀ ਹਾਕੀ ਰੈਫਰੀ, ਸ਼੍ਰੀਮਤੀ ਸੁਨੀਤਾ ਦੇਵੀ ਬਾਸਕਟਬਾਲ ਕੋਚ, ਸ਼੍ਰੀਮਤੀ ਸਤਵੰਤ ਕੋਰ ਅਥਲੈਟਿਕਸ ਕੋਚ, ਸ਼੍ਰੀਮਤੀ ਇੰਦਰਜੀਤ ਕੋਰ ਕਬ¤ਡੀ ਕੋਚ, ਸ਼੍ਰੀਮਤੀ ਅਮਰਜੀਤ ਕੋਰ ਕਬ¤ਡੀ ਕੋਚ, ਸ਼੍ਰੀ ਗੁਰਪ੍ਰੀਤ ਸਿੰਘ ਅਥਲੈਟਿਕਸ ਕੋਚ, ਸ਼੍ਰੀ ਸੁਰਜੀਤ ਸਿੰਘ, ਫੀਜੀਕਲ ਲੈਕਚਰਾਰ, ਸ਼੍ਰੀ ਮਨਜਿੰਦਰ ਸਿੰਘ ਡੀ.ਪੀ.ਈ., ਸ਼੍ਰੀਮਤੀ ਪ੍ਰਕਾਸ਼ ਕੋਰ ਡੀ.ਪੀ.ਈ., ਸ਼੍ਰੀ ਪਰਮਜੀਤ ਸਿੰਘ ਡੀ.ਪੀ.ਈ, ਸ਼੍ਰੀ ਕੁਲਬੀਰ ਸਿੰਘ ਡੀ.ਪੀ.ਈ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਸੰਦੀਪ ਸਿੰਘ ਅਤੇ ਵ¤ਖ-ਵ¤ਖ ਸਕੂਲਾਂ ਦੇ ਖੇਡ ਅਧਿਆਪਕ ਆਦਿ ਹਾਜ਼ਰ ਸਨ।
ਅ¤ਜ ਦੇ ਲੜਕੀਆਂ ਦੇ ਮੁਕਾਬਲਿਆਂ ਦੇ ਨਤੀਜ਼ੇ ਅਨੁਸਾਰ ਕਬ¤ਡੀ ਵਿਚ ਕਬ¤ਡੀ ਕਲ¤ਬ ਸ਼ੇਖੂਪੁਰਪਹਿਲੇ ਸਥਾਨ ਤੇ, ਸ.ਹਾਈ.ਸਕੂਲ ਤਲਵੰਡੀ ਪਾਈਂ ਦੁਸਰੇ ਸਥਾਨ ਤੇ ਅਤੇ ਸ.ਹਾਈ.ਸਕੂਲ ਧੰਮ ਬਾਦਸ਼ਾਹਪੁਰ ਤੀਸਰੇ ਸਥਾਨ ਤੇ ਰਹੀ। ਅਥਲੈਟਿਕਸ ਵਿਚ 4ਯ100 ਮੀਟਰ ਰਿਲੈ ਰੇਸ ਵਿਚ ਕੇ.ਆਰ.ਜੇ.ਡੀ.ਡੀ.ਏ.ਵੀ.ਪਬਲਿਕ ਸਕੂਲ ਕਪੂਰਥਲਾ ਪਹਿਲੇ ਸਥਾਨ ਤੇ, ਕੈਂਬਰਿੰਜ਼ ਸਕੂਲ ਕਪੂਰਥਲਾ ਦੀ ਟੀਮ ਦੂਸਰੇ ਸਥਾਨ ਤੇ ਅਤੇ ਕੈਂਬਰਿੰਜ਼ ਸਕੂਲ ਫਗਵਾੜਾ ਤੀਸਰੇ ਸਥਾਨ ਤੇ ਰਹੀ। 100 ਮੀਟਰ ਵਿਚ ਈਸ਼ੀਕਾ ਕਰਾਇਸਟ ਕਿੰਗ ਕੋਨਵੈਂਟ ਸਕੂਲ ਪਹਿਲੇ ਸਥਾਨ ਤੇ, ਵੰਦਨਾਂ ਸ਼੍ਰੀ ਗੁਰੂ ਸਰਕ੍ਰਿਸ਼ਨ ਪਬਲਿਕ ਸਕੂਲ ਪੁ¤ਡਾ ਦੂਸਰੇ ਸਥਾਨ ਤੇ ਅਤੇ ਗਨੀਮਤ ਕੈਂਬਰਿਜ਼ ਸਕੂਲ ਫਗਵਾੜਾ ਤੀਸਰੇ ਸਥਾਨ ਤੇ ਰਹੀ। ਬਾਸਕਟਬਾਲ ਵਿਚ ਗੁਰੂ ਨਾਨਕ ਕਲ¤ਬ ਕਪੂਰਥਲਾ ਪਹਿਲੇ ਸਥਾਨ ਤੇ, ਆਰ.ਸੀ.ਐਫ.ਕਪੂਰਥਲਾ ਦੀ ਟੀਮ ਦੂਸਰੁ ਸਥਾਨ ਤੇ ਅਤੇ ਸ.ਸ.ਸ.ਸਕੂਲ ਕਪੂਰਥਲਾ ਤੀਸਰੇ ਸਥਾਨ ਤੇ ਰਹੀ। ਹਾਕੀ ਵਿਚ ਸ.ਸ.ਸ.ਸਕੂਲ ਖੈੜਾ ਦੋਨਾਂ ਪਹਿਲੇ ਸਥਾਨ ਤੇ, ਸ.ਹ.ਸ.ਸਕੂਲ ਸ਼ੇਖੂਪੁਰ ਦੂਸਰੇ ਸਥਾਨ ਤੇ ਅਤੇ ਸ.ਸ.ਸ.ਸਕੂਲ ਤਲਵੰਡੀ ਪਾਈ ਤੀਸਰੇ ਸਥਾਨ ਤੇ ਰਹੀ।

Geef een reactie

Het e-mailadres wordt niet gepubliceerd. Vereiste velden zijn gemarkeerd met *