ਪਾਵਰਲਿਫਟਰ ਤੀਰਥ ਰਾਮ ਬਣੇ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ

ਜਿੰਮੇਬਾਰੀ ਲਈ ਹਾਈ ਕਮਾਂਡ ਦਾ ਧੰਨਵਾਦ: ਤੀਰਥ ਰਾਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਾਂਗਰਸ ਪਾਰਟੀ ਨੇ ਯੂਰਪ ਵਿਚਲੀਆਂ ਇਕਾਈਆਂ ਨੂੰ ਹੋਰ ਸਰਗਰਮ ਕਰਨ ਹਿੱਤ ਇੰਡੀਅਨ ੳਵਰਸ਼ੀਜ ਕਾਂਗਰਸ ਦੇ ਨਾਲ ਨਾਲ ਇੰਡੀਅਨ ੳਵਰਸ਼ੀਜ ਯੂਥ ਕਾਂਗਰਸ ਦਾ ਵੀ ਗਠਨ ਕੀਤਾ ਹੈ। ਪਿਛਲੇ ਦਿਨੀ ਕੀਤੀਆ ਗਈਆਂ ਨਿਯੁਕਤੀਆਂ ਵਿੱਚ ਅੰਤਰਾਸਟਰੀ ਪਾਵਰਲਿਫਟਰ ਸ੍ਰੀ ਤੀਰਥ ਰਾਮ ਬੈਲਜ਼ੀਅਮ ਨੂੰ ਯੂਰਪ […]