ਨਾਇਟ ਸ਼ਾਪ ਵਾਲੇ ਕਰਨਗੇ 16 ਨੂੰ ਕਰਨਗੇ ਮੁਜਾਹਰਾ

ਬੈਲਜੀਅਮ 14ਅਗਸਤ(ਅਮਰਜੀਤ ਸਿੰਘ ਭੋਗਲ)ਬੈਲਜੀਅਮ ਨਾਇਟ ਸ਼ਾਪ ਯੁਨੀਅਨ ਵਲੋ 16 ਅਗਸਤ 11 ਵਜੇ ਬਰੱਸਲਜ ਵਿਖੇ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਦਾ ਮੁਖ ਕਾਰਨ ਸਰਕਾਰ ਵਲੋ ਲਏ 10 ਵਜੇ ਰਾਤ ਤੱਕ ਦੁਕਾਨਾ ਖੋਲਣ ਦੇ ਫੇਸਲੇ ਦਾ ਵਿਰੋਧ ਕਰਨਾ ਹੈ ਜਦ ਕਿ ਰਾਤ ਦੀਆ ਦੁਕਾਨਾ ਦਾ ਸਮਾ ਰਾਤ ਇਕ ਵਜੇ ਤੱਕ ਹੈ ਪਰ ਸਰਕਾਰ ਵਲੋ […]

ਆਜ਼ਾਦੀ ਦਿਵਸ 15 ਅਗਸਤ 1947

ਤੈਨੂੰ ਅਜੇ ਤਕ ਇਨਸਾਫ ਨਾ ਮਿਲ ਸਕਿਆ ਏ ਤੇਰੇ ਅੱਲ੍ਹੇ ਜਖਮਾ ਨੂੰ ਨਾ ਕੋਈ ਸਿਲ ਸਕਿਆ ਏ ਆਜ਼ਾਦ ਪਰਿੰਦਾ ਬਣ ਗਿਆ ਭਾਵੇ ਵਿੱਚ ਕਾਗਜੀ ਬਿਨ੍ਹਾ ਹੁਕਮਾਂ ਦੇ ਪਰ ਕੋਈ ਫੁੱਲ ਨਾ ਖਿਲ ਸਕਿਆ ਏ ਸੁਣਿਆ ਤੇਰੇ ਵਸਨੀਕ ਅੱਜ ਆਜ਼ਾਦੀ ਦਿਵਸ ਬਣਾਉਣਗੇ ਕੁਝ ਰੰਗਾ-ਰੰਗ ਪ੍ਰੋਗਰਾਮ ਤੇ ਗੀਤ ਖ਼ੁਸ਼ੀ ਦੇ ਗਾਉਣਗੇ ਜੋ ਵਿਛੜਗੇ ਸੀ ਪਰਿਵਾਰ ਆਪਣੇ ਤੋ […]

ਪਹਿਲਵਾਨ ਲੱਖਣਕੇ ਪੱਡੇ ਨੂੰ ਸ਼ਰਧਾਜਲੀ 16 ਅਗਸਤ ਨੂੰ

ਬੈਲਜੀਅਮ 14ਅਗਸਤ(ਅਮਰਜੀਤ ਸਿੰਘ ਭੋਗਲ) ਯੰਗ ਕਲੱਬ ਬੈਲਜੀਅਮ ਦੇ ਤੀਰਥ ਰਾਮ,ਲਵਦੀਪ ਸਿੰਘ,ਸਤਨਾਮ ਅਮਿੰ੍ਰਤਸਰ,ਰੂਪ ਮਾਣੋਚਾਲ,ਸਹਿੰਦਰਪਾਲ ਸਿੰਘ,ਬਿਕਾ,ਸੋਨੀ ਅਮ੍ਰਿਤਸਰ,ਸਨੀ,ਰੁਪਾ ਹਾਸਲਟ,ਕਰਮਜੀਤ ਬਾਜਵਾ,ਨਰਿੰਦਰ ਸਿੰਘ ਅਤੇ ਗੁਰਭੈਜ ਸਿੰਘ ਵਲੋ 16 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਪਹਿਲਵਾਨ ਲੱਖਣਕੇ ਪੱਡੇ ਜਿਸ ਨੂੰ ਕੁਝ ਮਹਿਨੇ ਪਹਿਲਾ ਇਕ ਪੁਲੀਸ ਵਾਲੇ ਵਲੋ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰ ਦਿਤਾ ਸੀ ਨੂੰ ਆਤਮਕ […]