ਪਹਿਲਵਾਨ ਲੱਖਣਕੇ ਪੱਡੇ ਨੂੰ ਸ਼ਰਧਾਜਲੀ 16 ਅਗਸਤ ਨੂੰ

ਬੈਲਜੀਅਮ 14ਅਗਸਤ(ਅਮਰਜੀਤ ਸਿੰਘ ਭੋਗਲ) ਯੰਗ ਕਲੱਬ ਬੈਲਜੀਅਮ ਦੇ ਤੀਰਥ ਰਾਮ,ਲਵਦੀਪ ਸਿੰਘ,ਸਤਨਾਮ ਅਮਿੰ੍ਰਤਸਰ,ਰੂਪ ਮਾਣੋਚਾਲ,ਸਹਿੰਦਰਪਾਲ ਸਿੰਘ,ਬਿਕਾ,ਸੋਨੀ ਅਮ੍ਰਿਤਸਰ,ਸਨੀ,ਰੁਪਾ ਹਾਸਲਟ,ਕਰਮਜੀਤ ਬਾਜਵਾ,ਨਰਿੰਦਰ ਸਿੰਘ ਅਤੇ ਗੁਰਭੈਜ ਸਿੰਘ ਵਲੋ 16 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਪਹਿਲਵਾਨ ਲੱਖਣਕੇ ਪੱਡੇ ਜਿਸ ਨੂੰ ਕੁਝ ਮਹਿਨੇ ਪਹਿਲਾ ਇਕ ਪੁਲੀਸ ਵਾਲੇ ਵਲੋ ਗੋਲੀ ਮਾਰ ਕੇ ਮੋਤ ਦੇ ਘਾਟ ਉਤਾਰ ਦਿਤਾ ਸੀ ਨੂੰ ਆਤਮਕ ਸ਼ਾਤੀ ਤੇ ਸ਼ਰਧਾਜਲੀ ਦੇਣ ਲਈ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਜਿਸ ਵਿਚ ਸਮੂਹ ਸੰਗਤਾ ਨੂੰ ਸ਼ਾਮਲ ਹੋਣ ਦਾ ਸੱਦਾ ਦਿਤਾ ਜਾਦਾ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *