ਬੈਲਜੀਅਮ 4 ਅਗਸਤ (ਅਮਰਜੀਤ ਸਿੰਘ ਭੋਗਲ) ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਸ: ਪਰਮਜੀਤ ਸਿੰਘ (50) ਪੁਤਰ ਸ: ਹਰਭਜਨ ਸਿੰਘ ਪਿੰਡ ਲੱਖਪੁਰ ਦੀ ਅਚਾਨਕ ਮੌਤ ਗੁਰਾਇਆ ਪੰਜਾਬ ਵਿਖੇ ਪੁਲ ਉਪਰ ਹਾਦਸਾ ਹੋਣ ਕਾਰਨ ਹੋ ਗਈ ਸੀ ਜਿਨਾ ਦੀ ਅੰਤਮ ਅਰਦਾਸ 6 ਅਗਸਤ ਨੂੰ ਪਿੰਡ ਲੱਖਪੁਰ ਜਿਲਾ ਕਪੂਰਥਲਾ ਵਿਖੇ ਹੋਵੇਗੀ ਇਹ ਜਾਣਕਾਰੀ ਸ: ਅਵਤਾਰ ਸਿੰਘ ਛੋਕਰ ਨੇ ਦੇਂਦੇ ਹੋਏ ਦੱਸਿਆ ਕਿ ਪਰਮਜੀਤ ਸਿੰਘ ਉਨਾ ਦੇ ਭੂਆ ਦਾ ਪੁੱਤ ਸੀ ਅਤੇ ਭੁਪਿੰਦਰ ਸਿੰਘ ਬੈਲਜੀਅਮ ਦਾ ਭਰਾ ਸੀ ਅਦਾਰਾ ਯੁਰਪ ਸਮਾਚਾਰ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਦੁਖ ਵਿਚ ਸ਼ਰੀਕ ਹੈ ।