ਸੰਤਿਰੂਧਨ ਵਿਚ ਧੀਆ ਦੀ ਲੋਹੜੀ ਪਾਈ ਗਈ

ਬੈਲਜੀਅਮ 16 ਜਨਵਰੀ (ਅਮਰਜੀਤ ਸਿੰਘ ਭੋਗਲ) ਮਹਿਕ ਪੰਜਾਬ ਦੀ ਈਵੈਂਟਸ ਦੇ ਬੈਨਰ ਹੇਂਠ ਧੀਆ ਦੀ ਲੋਹੜੀ ਦਾ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਵਲੋ ਪਹਿਲੀ ਬਾਰ ਬੈਲਜੀਅਮ ਸੰਤਿਰੁਧਨ ਵਿਚ ਅਯੋਜਨ ਕੀਤਾ ਗਿਆ ਜਿਸ ਵਿਚ ਸਾਰੇ ਬੈਲਜੀਅਮ ਦੀਆ ਮਾਂਵਾ ਨੇ ਆਪਣੀਆ ਬੇਟੀਆ ਨਾਲ ਹਾਜਰੀ ਭਰੀ । ਇਸ ਮੌਕੇ ਤੇ ਸ਼ਹਿਰ ਦੀ ਮੈਅਰ ਫੇਰਲੇ ਹੈਰਨਸ ਨੇ […]

ਐਨ.ਆਰ.ਆਈ ਵੀਰਾਂ ਤੇ ਸਮੂਹ ਪਿੰਡ ਅਲਕੜੇ ਦੇ ਨਿਵਾਸੀਆਂ ਵਲੋਂ ਵਰਲਡ ਕੈਂਸਰ ਕੈਅਰ ਚੈਰੀਟੈਬਲ ਦੀ ਮੱਦਦ ਨਾਲ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।

ਪੈਰਿਸ (ਸੂਖਵੀਰ ਸਿੰਘ ਸੰਧੂ) ਬਰਨਾਲੇ ਜਿਲੇ ਦੇ ਪਿੰਡ ਅਲਕੜੇ ਵਿਖੇ ਦੂਸਰੀ ਵਾਰ 28 ਜਨਵਰੀ ਦਿੱਨ ਮੰਗਲਵਾਰ ਨੂੰ ਐਨ ਆਰ ਆਈ ਵੀਰਾਂ ਤੇ ਪਿੰਡ ਅਲਕੜੇ ਦੀ ਸੰਗਤ ਨਾਲ ਮਿਲ ਕੇ ਵਰਲਡ ਕੈਂਸਰ ਕੈਅਰ ਦੇ ਸਹਿਯੋਗ ਨਾਲ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਰਖਦੇ ਹੋਏ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।ਸਵੇਰੇ 9 ਵਜੋਂ ਤੋਂ ਲੈਕੇ ਸ਼ਾਮ […]

ਡਿਪਟੀ ਕਮਿਸ਼ਨਰ ਨੇ ਸੁਖਜੀਤ ਮੈਗਾ ਫੂਡ ਪਾਰਕ ਦਾ ਦੌਰਾ ਕਰਕੇ ਪ੍ਰਗਤੀ ਦਾ ਲਿਆ ਜਾਇਜ਼ਾ

ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ-ਪਰਵਿੰਦਰ ) ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉ¤ਪਲ ਨੇ ਅੱਜ ਸੁਖਜੀਤ ਮੈਗਾ ਫੂਡ ਪਾਰਕ, ਰਿਹਾਣਾ ਜੱਟਾਂ ਦਾ ਦੌਰਾ ਕਰਕੇ ਇਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਮੈਗਾ ਫੂਡ ਪਾਰਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਪ੍ਰਧਾਨਗੀ ਕੀਤੀ ਅਤੇ ਮੈਗਾ ਫੂਡ ਪਾਰਕ ਦੇ ਕੋਲਡ ਸਟੋਰ, ਮੱਕੀ ਪ੍ਰੋਸੈਸਿੰਗ ਪਲਾਂਟ ਅਤੇ ਹੋਰਨਾਂ ਯੂਨਿਟਾਂ ਦਾ ਨਿਰੀਖਣ […]

ਡਿਪਟੀ ਕਮਿਸ਼ਨਰ ਨੇ ਤਹਿਸੀਲ ਕੰਪਲੈਕਸ ਫਗਵਾੜਾ ਦਾ ਦੌਰਾ ਕਰਕੇ ਕੰਮਕਾਜ਼ ਦਾ ਲਿਆ ਜਾਇਜ਼ਾ

*ਐਸ. ਡੀ. ਐਮ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਫਗਵਾੜਾ 16 ਜਨਵਰੀ (1ਸ਼ੋਕ ਸ਼ਰਮਾ-ਪਰਵਿੰਦਰ ਜ9ਤ ਸਿੰ7) ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉ¤ਪਲ ਨੇ ਅੱਜ ਫਗਵਾੜਾ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਤਹਿਸੀਲ ਕੰਪਲੈਕਸ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ•ਾਂ ਐਸ. ਡੀ. ਐਮ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫਗਵਾੜਾ ਵਿਖੇ ਚੱਲ ਰਹੇ ਪ੍ਰਾਜੈਕਟਾਂ ਅਤੇ […]

ਬੈਲਜੀਅਮ ਚ ਧੀਆਂ ਦੀ ਲੋਹੜੀ ਬਹੁਤ ਸੋਹਣੇ ਪ੍ਰਬੰਧ ਨਾਲ ਮਨਾਈ ਗਈ

ਬੈਲਜੀਅਮ 16 ਜਨਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਪਿਛਲੇ ਦਿਨੀ 12 ਜਨਵਰੀ ਦਿਨ ਐਤਵਾਰ ਨੂੰ ਬੈਲਜੀਅਮ ਦੇ ਸੰਤਰੂੰਧਨ ਸੈਂਟਰ ਸ਼ਹਿਰ ਵਿਚ ਇੱਕ ਬਹੁਤ ਸੋਹਣੇ ਹਾਲ ਵਿਚ ਧੀਆਂ ਦੀ ਲੋਹੜੀ ਸ਼ੰਤਰੂੰਧਨ ਦੇ ਪ੍ਰਬੰਧਿਕ ਬੀਬੀਆਂ ਅਤੇ ਸਹਿਯੋਗੀਆਂ ਦੇ ਸਾਥ ਨਾਲ ਬਹੁਤ ਸੋਹਣੇ ਪ੍ਰਬੰਧਾਂ ਨਾਲ ਮਨਾਈ ਗਈ, ਜਿਸ ਵਿਚ ਸਾਰੇ ਬੈਲਜੀਅਮ ਤੋ ਧੀਆਂ ਭੈਣਾ ਨੇ ਬਚਿਆਂ ਸਮੇਤ ਧੀਆਂ ਦੀ […]