ਬੈਲਜੀਅਮ ਵਿਚ ਨਵੇ ਸਾਲ ਤੇ ਹੋਈਆ ਹਿੰਸਕ ਘਟਨਾਵਾ

ਲੂਵਨ ਬੈਲਜੀਅਮ ੧ ਜਨਵਰੀ(ਅਮਰਜੀਤ ਸਿੰਘ ਭੋਗਲ) ਨਵੇ ਸਾਲ ਨੂੰ ਜਿਥੇ ਬੈਲਜੀਅਮ ਦੇ ਲੋਕਾ ਵਲੋ ਧੂਮਧਾਮ ਨਾਲ ਜੀ ਆਇਆ ਕਿਹਾ ਉਥੇ ਨਾਲ ਹੀ ਕੁਝ ਸਰਾਰਤੀ ਅਨਸਰਾ ਵਲੋ ਬਰੱਸਲਜ ਅਤੇ ਐਟਵਰਪਨ ਵਿਖੇ ਹਿੰਸਕ ਘਟਨਾਵਾ ਹੋਈਆ ਜਿਨਾ ਵਿਚ ਕੁਲ ਮਿਲਾ ਕੇ ਪੁਲੀਸ ਵਲੋ ੨੧੧ ਲੋਕਾ ਨੂੰ ਗਿਰਫਤਾਰ ਕੀਤਾ ਹੈ ਜਿਨਾ ਤੇ ੨੧ ਕਾਰਾ, ਕੂੜੇ ਵਾਲੇ ਡੰਬੇ (ਕੂੜਾਦਾਨ) ਅਤੇ […]