ਡਾ ਦਲਜੀਤ ਸਿੰਘ ਦੀ ਮਾਤਾ ਦਾ ਭਾਰਤ ਵਿਚ ਦਿਹਾਤ

ਬੈਲਜੀਅਮ 10 ਜਨਵਰੀ (ਭੋਗਲ) ਬੈਲਜੀਅਮ ਵਿਚ ਕਾਫੀ ਸਮੇ ਤੋ ਰਹਿੰਦੇ ਡਾ ਦਲਜੀਤ ਸਿੰਘ ਦੇ ਮਾਤਾ ਪਰਕਾਸ਼ ਕੌਰ ਪਤਨੀ ਸ: ਬਿਕਰ ਸਿੰਘ ਵਾਸੀ ਕਿਸ਼ਨਪੁਰਾ ਨਵਾ ਸ਼ਹਿਰ ਦਾ ਪਿਛਲੇ ਦਿਨੀ ਸੰਖੇਪ ਬਿਮਾਰੀ ਤੋ ਬਾਦ ਦਿਹਾਂਤ ਹੋ ਗਿਆ ਹੈ ਉਹ ਆਪਣੇ ਪਿਛੇ ਦੋ ਪੁਤਰ ਅਤੇ ਤਿਨ ਬੇਟੀਆਂ ਨੂੰ ਛੱਡ ਗਏ ਹਨ ਇਸ ਮੌਕੇ ਤੇ ਡਾ ਦਲਜੀਤ ਸਿੰਘ ਨਾਲ […]

ਜਿਸਨੇ ਦੇਸ਼ ਦੀ ਕਿਸਮਤ ਨੂੰ ਬਦਲ ਦਿੱਤਾ

ਬੀਤੇ ਦਿਨੀਂ ਫੇਸਬੁਕ ਤੇ ਇੱਕ ਅਜਿਹੀ ਪੋਸਟ ਪੜ੍ਹਨ ਨੂੰ ਮਿਲੀ, ਜਿਸਦੇ ਰਚਨਾਕਾਰ ਆਸ਼ੂਤੋਸ ਰਾਣਾ ਅਨੁਸਾਰ ਸਾਡੇ ਦੇਸ਼ ਦਾ ਇਤਿਹਾਸ ਅਜਿਹੀਆਂ ਅਨੇਕਾਂ ਘਟਨਾਵਾਂ ਨਾਲ ਭਰਿਆ ਹੋਇਆ ਹੈ, ਜੇਕਰ ਉਨ੍ਹਾਂ ਤੋਂ ਸਿਖਿਆ ਲੈਣ ਦਾ ਕ੍ਰਮ ਜਾਰੀ ਰਖਿਆ ਜਾਂਦਾ ਤਾਂ ਅੱਜ ਸਾਡਾ ਦੇਸ਼ ਸੰਸਾਰ ਦੇ ਚੋਟੀ ਦੇਸ਼ਾਂ ਵਿੱਚ ਸ਼ੁਮਾਰ ਹੋ ਗਿਆ ਹੁੰਦਾ। ਉਹ ਲਿਖਦਾ ਹੈ ਕਿ ਜਦੋਂ ਬਾਬਰ […]

ਅੱਗ ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ

28 ਦਸੰਬਰ ਨੂੰ ਇੰਡੀਆ ਦਾ ਚਾਰ ਡਿਗਰੀ ਤਾਪਮਾਨ ਛੱਡ ਕੇ ਸਿੱਧੇ ਆਸਟ੍ਰੇਲੀਆ ਦੇ 44 ਡਿਗਰੀ ਤਾਪਮਾਨ ‘ਚ ਆ ਪਹੁੰਚੇ ਹਾਂ। ਜਿੱਥੇ ਇੰਡੀਆ ਠੰਢ ਨਾਲ ਠੁਰ-ਠੁਰ ਕਰ ਰਿਹਾ ਹੈ, ਉੱਥੇ ਆਸਟ੍ਰੇਲੀਆ ਇਕ ਪਾਸੇ ਸੂਰਜ ਦੀ ਤਪਸ਼ ਅਤੇ ਦੂਜੇ ਪਾਸੇ ਭਿਆਨਕ ਅੱਗਾਂ ਦੀ ਮਾਰ ਹੇਠ ਆਇਆ ਹੋਇਆ ਹੈ। ਆਸਟ੍ਰੇਲੀਆ ਹਰ ਸਾਲ ਨਵੇਂ ਸਾਲ ਦੇ ਜਸ਼ਨਾਂ ਲਈ ਦੁਨੀਆ […]