ਬੈਲਜੀਅਮ ਵਿਚ ਪਿਛਲੇ 24 ਘੰਟਿਆ ਵਿਚ 496 ਲੋਕ ਕੋਰੋਨਾ ਨੇ ਨਿਗਲੇ

ਬੈਲਜੀਅਮ 10 ਅਪਰੈਲ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਕੋਰੋਨਾ ਵਾਇਰਸ ਦੀ ਮਹਾਮਾਰੀ ਦੁਰਾਨ 325 ਲੋਕ ਮੋਤ ਦੇ ਮੂਹ ਵਿਚ ਚਲੇ ਗਏ ਹਨ ਇਸ ਤੋ ਇਲਾਵਾ 171 ਵੱਖ ਵੱਖ ਬਜੁਰਗ ਸੰਭਾਲ ਸੈਂਟਰ ਵਿਚ ਜਿਸ ਨਾਲ ਬੈਲਜੀਅਮ ਵਿਚ ਮਰਨ ਵਾਲਿਆ ਦੀ ਗਿਣਤੀ ਹੁਣ ਤੱਕ 3019 ਹੋ ਗਈ ਹੈ ਉਸ ਦੇ ਨਾਲ ਹੀ 462 ਨਵੇ ਮਰੀਜ ਹਸਪਤਾਲਾ ਵਿਚ ਦਾਖਲ ਕੀਤੇ ਗਏ ਹਨ ਬੈਲਜੀਅਮ ਵਿਚ ਹੁਣ ਤੱਕ 5610 ਦਾਖਲ ਹਨ ਜਿਨਾ ਵਿਚ 1278 ਹਾਲਤ ਗਭੀਰ ਨਾਲ ਲੜ ਰਹੇ ਹਨ ਅਤੇ 5568 ਠੀਕ ਹੋ ਕੇ ਘਰਾ ਨੂੰ ਜਾ ਚੁਕੇ ਹਨ ਇਸ ਤੋ ਇਲਾਵਾ ਬਰੱਸਲਜ ਵਿਖੇ ਇਕ 21 ਸਾਲਾ ਲੜਕੇ ਨੂੰ ਪੁਲੀਸ ਵਲੋ ਬਾਰ ਬਾਰ ਵਾਰਨਿੰਗ ਦੇਣ ਤੇ ਵੀ ਕੋਰੋਨਾ ਕੁੰਨੂਨ ਤੋੜਨ ਤੇ ਗ੍ਰਿਫਤਾਰ ਕੀਤਾ ਗਿਆ ਹੈ

Geef een reactie

Het e-mailadres wordt niet gepubliceerd. Vereiste velden zijn gemarkeerd met *