ਕੋਵਿਡ 19 ਕਾਰਨ ਗੁਰਦੁਆਰਾ ਦੂਰਨੇ ਅਣਮਿੰਥੇ ਸਮੇ ਲਈ ਬੰਦ

ਬੈਲਜੀਅਮ 21ਸਤੰਬਰ (ਅਮਰਜੀਤ ਸਿੰਘ ਭੋਗਲ) ਕੋਵਿਡ-19 ਦੇ ਵਾਧਾ ਹੁਦਾ ਦੇਖ ਕੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਐਟਵਰਪਨ ਦੂਰਨੇ ਅਣਮਿੰਥੇ ਸਮੇ ਲਈ ਬੰਦ ਕਰ ਦਿਤਾ ਗਿਆ ਹੈ ਇਸ ਲਈ ਸੰਗਤਾ ਘਰ ਵਿਚ ਹੀ ਸਿਮਰਨ ਕਰਨ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਜੀ ਨੇ ਦਿਤੀ ਦੱਸਣਯੋਗ ਹੈ ਕਿ ਬੈਲਜੀਅਮ ਵਿਚ ਕੋਰੋਨਾ ਦੇ ਲਾਗ ਵਾਲੇ ਕੇਸ ਹਰ ਰੋਜ 2000 ਤੋ ਵੱਧ ਹੋ ਰਹੇ ਹਨ ਜਿਸ ਨਾਲ ਗੁਰੂਘਰਾ ਵਾਲੇ ਕਿਸੇ ਵੀ ਤਰਾ ਦਾ ਗਲਤ ਫੇਸਲਾ ਨਹੀ ਲੈਣਾ ਚਾਹੁਦੇ ।

Geef een reactie

Het e-mailadres wordt niet gepubliceerd. Vereiste velden zijn gemarkeerd met *