ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੀ ਇਕ ਸ਼ਰਾਬ ਫੇਕਟਰੀ ਵਲੋ ਬਣਾਈ ਜਾਦੀ ਸ਼ਰਾਬ ਪੀਸੰਗ ਸੰਮਬਾਲਾ ਦੀ ਬੋਤਲ ਉਤੇ ਗਣੇਸ਼ ਦੀ ਤਸਵੀਰ ਛਾਪ ਕੇ ਗਣੇਸ਼ ਭਗਤਾ ਦਾ ਦਿਲ ਤੋੜਿਆ ਹੈ ਉਥੇ ਨਾਲ ਹੀ ਬੈਲਜੀਅਮ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾ ਵਿਚ ਰੋਸ ਹੈ ਜਿਸ ਨਾਲ ਹਿਦੂ ਭਾਈਚਾਰੇ ਵਲੋ ਇਸ ਫੈਕਟਰੀ ਦੇ ਖਿਲਾਫ ਕਾਰਵਾਈ ਕਰਨ ਦੀਆ ਤਿਆਰੀਆ ਕੀਤੀਆ ਜਾ ਰਹੀ ਹਨ ਪਰ ਇਸ ਤੋ ਪਹਿਲਾ ਗੱਲਬਾਤ ਰਾਹੀ ਤਸਵੀਰ ਉਤਾਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਫੈਕਟਰੀ ਵਲੋ ਇਸ ਸਬੰਧ ਵਿਚ ਕੀ ਫੈਸਲਾ ਲੈਦੀ ਹੈ ਆਉਣ ਵਾਲਾ ਸਮਾ ਹੀ ਦੱਸੇਗਾ ।