ਸੱਸ ਦੀ ਮੌਤ ਤੇ ਭਾਈ ਰਘੁਵੀਰ ਸਿੰਘ ਕੁਹਾੜ ਨਾਲ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ 30/04/2021 ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਜਾਣੀ ਪਹਿਚਾਣੀ ਸਿੱਖ ਸਖ਼ਸੀਅਤ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਭਾਈ ਰਘੁਵੀਰ ਸਿੰਘ ਕੁਹਾੜ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ ਜਦ ਉਹਨਾਂ ਦੇ ਸੱਸ ਮਾਤਾ ਗੁਰਚਰਨ ਕੌਰ ਜੀ ਇੱਕ ਲੰਬੀ ਨਾਮੁਰਾਦ ਬਿਮਾਰੀ ‘ਤੋਂ ਬਾਅਦ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਬੈਲਜ਼ੀਅਮ ਵਿਚਲੇ ਉਹਨਾਂ ਦੇ […]