ਬੈਲਜ਼ੀਅਮ ਵਿੱਚ ਪੰਜਾਬਣ ਕੁੜੀ ਦੇ ਸੁਝਾਅ ਅਨੁਸਾਰ ਰੱਖਿਆ ਸਕੂਲ ਦਾ ਨਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੰਸਾਂਰ ਭਰ ਵਿੱਚ ਵਸਦੇ ਪੰਜਾਬੀਆਂ ਦੇ ਬੱਚੇ ਵੱਖ-ਵੱਖ ਖੇਤਰਾਂ ਵਿੱਚ ਅਪਣੇ ਭਾਈਚਾਰੇ ਦਾ ਨਾਂਮ ਰੌਸ਼ਨ ਕਰ ਰਹੇ ਹਨ। ਪਿਛਲੇ ਲੰਬੇ ਸਮੇਂ ‘ਤੋਂ ਬੈਲਜ਼ੀਅਮ ਦੇ ਸਮੁੰਦਰੀ ਤੱਟ ਤੇ ਵਸੇ ਖ਼ੂਬਸੂਰਤ ਸ਼ਹਿਰ ਉਸਟੰਡੇ ਰਹਿੰਦੇ ਸਰਦਾਰ ਗੁਰਮੀਤ ਸਿੰਘ ਦੇ ਤਿੰਨੇ ਬੱਚੇ ਵੀ ਪੜਾਈ ਵਿੱਚ ਮੱਲਾਂ ਮਾਰਦੇ ਹੋਏ ਤਰੱਕੀਆਂ ਕਰ ਰਹੇ ਹਨ। […]