ਕਰੋਨਾਂ ਮਹਾਂਮਾਰੀ ਦੌਰਾਂਨ ਸ੍ਰੀ ਨਿਵਾਸ ਦੀਆਂ ਸੇਵਾਵਾਂ ਸ਼ਲਾਘਾਯੋਗ

ਮੋਦੀ ਸਰਕਾਰ ਵੱਲੋਂ ਪ੍ਰੇਸਾਂਨ ਕਰਨ ਦੀ ਯੂਰਪੀਨ ਕਾਂਗਰਸ ਆਗੂਆਂ ਵੱਲੋਂ ਕਰੜੀ ਨਿੰਦਾ ਈਪਰ, ਬੈਲਜ਼ੀਅਮ 15 ਮਈ 2021 ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਇਕ ਸਾਲ ‘ਤੋਂ ਵੀ ਜਿਆਦਾ ਸਮੇਂ ‘ਤੋਂ ਚੱਲ ਰਹੀ ਕਰੋਨਾਂ ਮਹਾਂਮਾਰੀ ਦੌਰਾਂਨ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਯੂਥ ਕਾਂਗਰਸ ਇੰਡੀਆਂ ਦੇ ਪ੍ਰਧਾਨ ਭਾਦਰਾਵਤੀ […]