ਹਰਦੀਪ ਸਿੰਘ ਸੰਧੂ ਬੈਲਜੀਅਮ ਨੂੰ ਪੋਤਰੇ ਦੀ ਦਾਤ ਦੀ ਬਹੁਤ ਬਹੁਤ ਵਧਾਈ

ਬੈਲਜੀਅਮ (ਅ. ਭੋਗਲ) ਹਰਦੀਪ ਸਿੰਘ ਸੰਧੂ ਹੁਰਾ ਨੂੰ ਵਾਹਿਗੁਰੂ ਵਲੋਂ ਦਿੱਤੀ ਪੋਤਰੇ ਦੀ ਦਾਤ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੋਲ ਹੈ। ਇਸ ਖੁਸ਼ੀ ਦੇ ਮੋਕੇ ਤੇ ਗੁਰਦਾਵਰ ਸਿੰਘ ਗਾਬਾ ਚਾਹਲ, ਕੁਲਵਿੰਦਰ ਸਿੰਘ ਮਿੰਟਾ, ਅਵਤਾਰ ਸਿੰਘ ਛੋਕਰ, ਬਲਿਹਾਰ ਸਿੰਘ, ਦਲਜੀਤ ਸਿੰਘ ਡੀਸਟ, ਪ੍ਰਤਾਪ ਸਿੰਘ ਅਤੇ ਬਾਕੀ ਦੋਸਤਾਂ ਮਿਤਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਯੋਰਪ […]

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਲਜ਼ੀਅਮ ਦੇ ਗੁਰਦਵਾਰਾ ਸਾਹਿਬ ਵਿਖੇ ਅਰਦਾਸ

ਈਪਰ, ਬੈਲਜ਼ੀਅਮ 30/12/ 2021 ( ਪ੍ਰਗਟ ਸਿੰਘ ਜੋਧਪੁਰੀ ) ਬਣਦੀਆਂ ਸਜ਼ਾਵਾਂ ਪੂਰੀਆਂ ਕੱਟਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਨਜ਼ਰਬੰਦ ਰਾਜਸੀ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖ ਅਰਦਾਸਾਂ ਕਰ ਰਹੇ ਹਨ। ਜਿਵੇਂ ਸਿੱਖ ਪੰਥ ਦੇ ਸੱਦੇ ਤੇ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਸਿੱਖ ਆਪਣੇ ਨੇੜਲੇ ਗੁਰਦਵਾਰਾ ਸਾਹਿਬਾਨਾਂ ਵਿੱਚ ਕੌਂਮ ਦੇ ਸਰਮਾਏ […]