ਹੈਰਸ ਸਕੂਲ ਬੈਲਜੀਅਮ ਦੇ ਬੱਚੇ ਗੁਰਦੁਆਰਾ ਸਾਹਿਬ ਹੋਏ ਨਮਾਸਤਕ


ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰਪ੍ਰ੍ਰੀਤ ਕੌਰ ਨਿੱਕੀ ਦੀ ਅਗਵਾਈ ਹੈਠ 60ਕੁ ਹੈਰਸ ਸਕੂਲ ਦੇ ਬੱਚਿਆ ਨੇ ਆਪਣੇ ਟੀਚਰਾ ਨਾਲ ਆਮਦ ਕੀਤੀ ਜਿਥੇ ਉਨਾ ਨੂੰ ਸਿੱਖ ਇਤਿਹਾਸ ਵਾਰੇ ਸੰਤਿਰੂਧਨ ਵਿਚ ਰਹਿੰਦੀ ਬੈਲਜੀਅਮ ਭਾਈਚਾਰੇ ਦੀ ਮੈਡਮ ਲੁਕੋ ਉਰਫ ਮਨਪ੍ਰੀਤ ਕੌਰ ਨੇ ਜਾਣਕਾਰੀ ਦਿਤੀ ਉਨਾ ਕਿਹਾ ਕਿ ਦੁਨੀਆ ਵਿਚ ਇਕੌ ਇਕ ਧਰਮ ਹੈ ਜੋ ਸਾਝੀਵਾਲਤਾ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ ਉਨਾ ਬੱਚਿਆ ਨੂੰ ਗੁਰੂ ਗਰੰਥ ਸਾਹਿਬ ਅਤੇ 10 ਗੁਰੂਆ ਦੀ ਜਾਣਕਾਰੀ ਵੀ ਸੰਖੇਪ ਵਿਚ ਦਿਤੀ ਅਨਮੋਲ ਕੌਰ ਅਤੇ ਗੁਰੂਘਰ ਦੇ ਮੁਖ ਗਰੰਥੀ ਸਿੰਘ ਵਲੋ ਬੱਚਿਆ ਲਈ ਚਾਹ ਪਕੌੜਿਆ ਦਾ ਲੰਗਰ ਲਾਇਆ ਗਿਆ ਇਸ ਮੋਕੇ ਤੇ ਗੁਰਪ੍ਰੀਤ ਕੌਰ ਨਿੱਕੀ ਵਲੋ ਬੱਚਿਆ ਨਾਲ ਆਏ ਹੈਰਸ ਦੇ ਮੈਅਰ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਅਤੇ ਹਮੇਸ਼ਾ ਆਣ ਦਾ ਸੱਦਾ ਦਿਤਾ
ਤਸਵੀਰ ਸਾਰੇ ਬੱਚੇ ਸਿੱਖ ਬੈਲਜੀਅਮ ਵਿਚ ਦੀ ਫਿਲਮ ਦੇਖਦੇ ਹੋਏ ਤਸਵੀਰ ਭੋਗਲ ਬੈਲਜੀਅਮ

Geef een reactie

Het e-mailadres wordt niet gepubliceerd. Vereiste velden zijn gemarkeerd met *