ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਬਰੱਸਲਜ ਵਿਖੇ ਰੈਲੀ

ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਮੋਦੀ ਸਰਕਾਰ ਵਲੋ ਨਾਗਰਿੰਕਤਾ ਬਿਲ ਜੋ ਪਾਰਲੀਮੈਂਟ ਵਿਚ ਪਾਸ ਕੀਤਾ ਗਿਆ ਦੀ ਹਮਾਇਤ ਵਿਚ 15 ਫਰਵਰੀ ਸ਼ਨੀਚਰਵਾਰ ਨੂੰ 4 ਵਜੇ ਤੋ 6 ਵਜੇ ਤੱਕ ਬਰੱਸਲਜ ਸ਼ੁਹਮਾਨ ਵਿਖੇ ਭਾਰੀ ਰੇਲੀ ਕੀਤੀ ਜਾ ਰਹੀ ਹੈ ਜਿਸ ਵਿਚ ਹਿਦੋਸਤਾਨੀ ਭਾਈਚਾਰੇ ਤੋ ਇਲਾਵਾ ਬਗਲਾਦੇਸ਼ੀ, ਨਿਪਾਲੀ,ਅਫਗਾਨਸਤਾਨ ਅਤੇ ਜੋ ਲੋਕਾ ਨੂੰ ਇਸ ਮੋਕੇ ਦਾ ਫਾਇਦਾ ਮਿਲ ਰਿਹਾ ਹੈ ਉਹ ਸ਼ਾਮਲ ਹੋ ਰਹੇ ਹਨ ਇਹ ਜਾਣਕਾਰੀ ਪ੍ਰੈਮ ਕਪੂਰ ਨੇ ਦਿਤੀ ਉਨਾ ਸਮੂਹ ਭਾਈਚਾਰੇ ਨੂੰ ਬੈਨਤੀ ਕੀਤੀ ਕਿ ਇਸ ਮੁਜਾਹਰੇ ਵਿਚ ਜਰੂਰ ਸ਼ਾਮਲ ਹੋਵੋ

Geef een reactie

Het e-mailadres wordt niet gepubliceerd. Vereiste velden zijn gemarkeerd met *