ਬੈਲਜੀਅਮ ਵਿਚ ਯੰਗ ਕਲੱਬ ਆਈ ਹੋਂਦ ਵਿਚ

ਬੈਲਜੀਅਮ – ਸਤੰਬਰ (ਅਮਰਜੀਤ ਸਿੰਘ ਭੋਗਲ) ਪਿਛਲੇ ਸਾਲ ਤੋ ਸਰਗਰਮ ਬੈਲਜੀਅਮ ਵਿਚ ਸਮਾਜ ਸੇਵਾ ਦੇ ਤੋਰ ਤੇ ਕੰਮ ਕਰਨ ਦੇ ਚਾਹਵਾਨ ਨੋਜਵਾਨਾ ਵਲੋ ਪਿਛਲੇ ਦਿਨੀ ਬਰੱਸਲਜ ਵਿਖੇ ਇਕ ਇਕੱਤਰਤਾ ਕਰਕੇ ਯੰਗ ਕਲੱਬ ਨਾਮ ਦੀ ਸੰਸਥਾ ਨੂੰ ਹੋਦ ਵਿਚ ਲਿਆਦਾ ਜਿਸ ਦਾ ਮੁਖ ਮਕਸਦ ਸਮੂਹ ਭਾਈਚਾਰੇ ਦੇ ਲੋਕਾ ਦੀ ਔਖੇ ਸਮੇ ਵਿਚ ਵਾਜਬ ਮਦੱਦ ਕਰਨਾ ਹੈ ਕੂਝ ਬੈਲਜੀਅਮ ਦੇ ਜਮਪੱਲ ਅਤੇ ਕੂਝ ਪੰਜਾਬ ਦੇ ਜਮਪੱਲ ਨੌਜਵਾਨਾ ਵਲੋ ਚੁਕੇ ਇਸ ਕਦਮ ਦੀ ਹਰ ਪਾਸੇ ਤੋ ਸਲਾਘਾ ਹੋ ਰਹੀ ਹੈ ਇਨਾ ਨੋਜਵਾਨਾ ਨੇ ਸਭ ਤੋ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਅਗਰ ਕਿਸੇ ਨੂੰ ਵੀ ਕੌਈ ਖਾਸਕਰਕੇ ਕਰੋਨਾ ਦੇ ਸਮੇ ਵਿਚ ਮੁਸ਼ਕਲ ਆਉਦੀ ਹੈ ਤਾ ਉਹ ਸਾਡੇ ਨਾਲ ਸਪੰਰਕ ਕਰ ਸਕਦੇ ਹਨ

Geef een reactie

Het e-mailadres wordt niet gepubliceerd. Vereiste velden zijn gemarkeerd met *