ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਪੋ, ਕਿਰਤ ਕਰੋ,ਵੰਡ ਛਕੋ ਦਾ ਸੰਦੇਸ਼ ਪੂਰੀ ਦੁਨੀਆ ਲਈ ਅ¤ਜ ਵੀ ਸਾਰਥਿਕ -ਬਲਵਿੰਦਰ ਸਿੰਘ ਧਾਲੀਵਾਲ

ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਅਤੇ ਸਵਾਗਤ ਲਈ ਖੜੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਗੁਰਜੀਤ ਪਾਲ ਵਾਲੀਆ ਅਤੇ ਮੁਹੱਲਾ ਵਾਸੀ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਨਿਕਲੇ ਨਗਰ ਕੀਰਤਨ ਦਾ ਵਾਲੀਆ ਪਰਿਵਾਰ ਨੇ ਕੀਤਾ ਨਿਘਾ ਸਵਾਗਤ, ਵਿਧਾਇਕ ਧਾਲੀਵਾਲ ਵੀ ਪੁ¤ਜੇ
ਫਗਵਾੜਾ 29 ਨਵੰਬਰ (ਚੇਤਨ ਸ਼ਰਮਾ-ਰਵੀਪਾਲ ਸ਼ਰਮਾ) ਅ¤ਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਜੀ ਚੌੜਾ ਖੂਹ ਵ¤ਲੋਂ ਵ¤ਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸਰਪ੍ਰਸਤੀ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਕ¤ਢਿਆ ਗਿਆ। ਜਿਸ ਦਾ ਸ਼ਹਿਰ ਵਿਚ ਥਾਂ ਥਾਂ ਤੇ ਸੰਗਤਾਂ ਵ¤ਲੋਂ ਭਰਵਾਂ ਸਵਾਗਤ ਕੀਤਾ ਗਿਆ। ਵਾਰਡ ਨੰਬਰ 15 ਵਿਖੇ ਵਾਰਡ ਨਿਵਾਸੀਆਂ ਨੇ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਪੰਜ ਪਿਆਰਿਆਂ, ਸਾਧ ਸੰਗਤ ‘ਤੇ ਫੁ¤ਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਨੂੰ ਗੁਰੂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਅਰਦਾਸ ਬੇਨਤੀ ਕੀਤੀ ਅਤੇ ਪੰਜਾਬ ਵਾਸੀਆਂ ਤੇ ਸਰਬ¤ਤ ਦੇ ਭਲੇ ਦੀ ਅਰਦਾਸ ਕੀਤੀ। ਵਾਰਡ ਨੰਬਰ 15 ਖਲਵਾੜਾ ਗੇਟ ਵਿਖੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਅਤੇ ਪਰਮਜੀਤ ਕੌਰ ਵਾਲੀਆ ਅਤੇ ਮੁਹ¤ਲਾ ਨਿਵਾਸੀਆਂ ਵ¤ਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਰੁਮਾਲਾ ਵਿਧਾਇਕ ਧਾਲੀਵਾਲ ਜੀ ਨੇ ਭੇਟਾ ਕਰ ਮ¤ਥਾ ਟੇਕਿਆ । ਧਾਲੀਵਾਲ ਨੇ ਪੰਜ ਪਿਆਰਿਆਂ ਨੂੰ ਗੁਰੂ ਜੀ ਦੀ ਬਖਸ਼ਿਸ ਸਿਰੋਪਾ ਭੇਟ ਕੀਤੇ ਗਏ। ਇਸ ਮੌਕੇ ਸ.ਧਾਲੀਵਾਲ ਨੇ ਸਭਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿ¤ਤੀ । ਉਨ•ਾਂ ਕਿਹਾ ਕਿ ਗੁਰੂ ਸਾਹਿਬ ਵ¤ਲੋਂ ਨਾਮ ਜਪੋ, ਕਿਰਤ ਕਰੋ,ਵੰਡ ਛਕੋ ਦਾ ਦਿ¤ਤਾ ਸੰਦੇਸ਼ ਅ¤ਜ ਵੀ ਪੂਰੀ ਦੁਨੀਆ ਲਈ ਸਾਰਥਿਕ ਹੈ। ਉਨ•ਾਂ ਨੇ ਸਾਰਿਆਂ ਨੂੰ ਇ¤ਕ ਸਮਾਨ ਹੋਣ ਦਾ ਸੁਨੇਹਾ ਦਿ¤ਤਾ। ਬਾਬਾ ਨਾਨਕ ਨੇ ਆਪਣੇ ਸਮੇਂ ਵਿਚ ਫੈਲੇ ਪਾਖੰਡਵਾਦ ਦਾ ਵਿਰੋਧ ਕੀਤਾ ਅਤੇ ਦੁਨੀਆ ਨੂੰ ਨਾਮ ਜਪਣ ਲਈ ਹੋਕਾ ਦਿ¤ਤਾ। ਵਾਰਡ ਵਾਸੀਆਂ ਨੇ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਨੂੰ ਸਿਰੋਪਾ ਭੇਂਟ ਕੀਤਾ ਗਿਆ । ਇਸ ਮੌਕੇ ਤੇ ਡੀ.ਐਸ.ਪੀ ਪਰਮਜੀਤ ਸਿੰਘ, ਸਿਟੀ ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ,ਟਰੈਫ਼ਿਕ ਇੰਚਾਰਜ ਇੰਸਪੈਕਟਰ ਅਮਨ ਸ਼ਰਮਾ, ਬਿ¤ਲਾ ਪ੍ਰਭਾਕਰ,ਵਿਨੋਦ ਵਰਮਾਨੀ, ਬਿ¤ਲਾ ਵਾਲੀਆ, ਤਜਿੰਦਰ ਬਾਵਾ, ਨਰਿੰਦਰ ਸਾਹਨੀ, ਅਵਤਾਰ ਸਿੰਘ ਲਾਲੀ,ਬਿ¤ਲਾ ਬਸਰਾ, ਬ¤ਬਲੂ ਚਟਵਾਲ, ਅਲਾਦੀਨ,ਜ¤ਜੀ ਵਾਲੀਆ, ਪੰਮੀ ਵਾਲੀਆ, ਬਿੰਟੂ ਵਾਲੀਆ, ਮਿੰਟਾਂ ਵਾਲੀਆ, ਜਤਿੰਦਰ ਭਾਰਦਵਾਜ,ਰਾਜੇਸ਼ ਸ਼ਾਰਦਾ, ਬਿ¤ਟੂ ਸਾਹਨੀ,ਦੀਪਕ ਵਧਵਾ , ਵਿਸਾਲ ਸਡਾਨਾ ,ਅੰਕੁਸ਼ ਪ੍ਰਭਾਕਰ,ਅਭੀ ਵਾਲੀਆ ਅਤੇ ਸਾਰੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਵ¤ਲੋਂ ਭਾਈ ਮਨਜੀਤ ਸਿੰਘ ਖ਼ਾਲਸਾ ਅਤੇ ਤਜਿੰਦਰ ਬਾਵਾ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *