ਪਲਾਹੀ ਤੋਂ 21 ਕਿਸਾਨਾਂ ਦਾ ਜ¤ਥਾ ਦਿ¤ਲੀ ਧਰਨੇ ਲਈ ਰਵਾਨਾ


ਫਗਵਾੜਾ (ਚੇਤਨ ਸ਼ਰਮਾ) ਪਿੰਡ ਪਲਾਹੀ ਤੋਂ ਕਿਸਾਨਾਂ ਦੀ ਹਮਾਇਤ ਵਿ¤ਚ ਸੰਗਤ ਨੇ ਗੁਰਪਾਲ ਸਿੰਘ ਸ¤ਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸ¤ਲ ਅਤੇ ਰਵੀਪਾਲ ਪੰਚ ਦੀ ਅਗਵਾਈ ਵਿ¤ਚ 21 ਕਿਸਾਨਾਂ ਦਾ ਜ¤ਥਾ ਸਵੇਰੇ ਸੁਵ¤ਖਤੇ ਦਿ¤ਲੀ ਰਵਾਨਾ ਹੋਇਆ। ਇਸ ਸਮੇਂ ਬੋਲਦਿਆਂ ਸਾਬਕਾ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰ¤ਦ ਕਰਨੇ ਚਾਹੀਦੇ ਹਨ ਅਤੇ ਕਾਨੂੰਨਾਂ ਨੂੰ ਨਾ ਰ¤ਦ ਕਰਨ ਦੀ ਜ਼ਿ¤ਦ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਾਨੂੰਨ ਕਿਸਾਨਾਂ ਦੇ ਹਿ¤ਤ ਵਿ¤ਚ ਨਹੀਂ ਹਨ। ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਹਾ ਕਿ ਹਰ ਵਰਗਾ ਦੇ ਲੋਕ ਕਿਸਾਨਾਂ ਨਾਲ ਖੜੇ ਹਨ ਅਤੇ ਉਹਨਾ ਦੇ ਹ¤ਕ ਵਿ¤ਚ ਲਗਾਤਾਰ ਦਿ¤ਲੀ ਪੁ¤ਜ ਰਹੇ ਹਨ। ਇਸ ਸਮੇਂ ਹੋਰਨਾਂ ਤੋਂ ਬਿਨਾਂ ਰਵਿੰਦਰ ਸਿੰਘ ਸ¤ਗੂ, ਜ¤ਸੀ ਸ¤ਲ, ਗੁਰਪਾਲ ਸਿੰਘ ਸ¤ਗੂ, ਸੁਖਵਿੰਦਰ ਸਿੰਘ ਸ¤ਲ, ਸਰਬਜੀਤ ਸਿੰਘ ਚਾਨਾ, ਚਰਨਜੀਤ ਸਿੰਘ ਚਾਨਾ ਸਾਬਕਾ ਸਰਪੰਚ, ਅਮਰਜੀਤ ਸਿੰਘ ਸ¤ਲ, ਪਲਜਿੰਦਰ ਸਿੰਘ ਸ¤ਲ ਪ੍ਰਧਾਨ ਗੁਰਦੁਆਰਾ ਬਾਬਾ ਟੇਕ ਸਿੰਘ, ਰਸ਼ਪਾਲ ਸਿੰਘ, ਜਸਬੀਰ ਸਿੰਘ ਬਸਰਾ, ਪਰਮਿੰਦਰ ਸਿੰਘ ਸੀਹਰਾ ਬੰਡਾਲਾ, ਗੁਰਪ੍ਰੀਤ ਸਿੰਘ ਚਾਨਾ, ਦਲਬੀਰ ਸਿੰਘ ਧੀਰਾ, ਬਿੰਦਰ ਫੁ¤ਲ, ਗੁਰਵਿੰਦਰ ਪਲਾਹੀ ਸ਼ਾਮਲ ਹਨ। ਪਿੰਡ ਪਲਾਹੀ ਦੀ ਸੰਗਤ ਵਲੋਂ 75 ਕਿਲੋ ਬਦਾਮ ਗਿਰੀ ਅਤੇ 500 ਕਿਤਾਬਾਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭੇਂਟ ਕੀਤੀਆਂ ਜਾਣਗੀਆਂ।

Geef een reactie

Het e-mailadres wordt niet gepubliceerd. Vereiste velden zijn gemarkeerd met *