ਵਾਤਾਵਰਨ ਮੇਲੇ ਦੇ ਦੂਸਰੇ ਦਿਨ ਫਰੂਟ ਟ੍ਰੀ ਪਲਾਂਨਟੇਸ਼ਨ ਮੁਕਾਬਲੇ ਕਰਵਾਏ

ਫਗਵਾੜਾ (ਚੇਤਨ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਸਮਾਜਿਕ ਸੰਸਥਾਵਾਂ ਅਤੇ ਸਕੂਲਾਂ ਦੇ ਸਹਿਯੋਗ ਨਾਲ ਲਗਾਏ ਗਏ 35ਵੇਂ ਵਾਤਾਵਰਨ ਮੇਲੇ ਦੇ ਦੂਸਰੇ ਦਿਨ ਲਾਇੰਨਜ਼ ਕਲ¤ਬ ਫਗਵਾੜਾ ਡਾਇਮੰਡ ਵਲੋਂ ਸਕੂਲ/ਕਾਲਜ ਦੇ ਬ¤ਚਿਆਂ ਦਾ ਫਰੂਟ ਟਰੀ ਪਲਾਂਟਟੇਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿ¤ਚ 80 ਤੋਂ ਵ¤ਧ ਵ¤ਖ-ਵ¤ਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿ¤ਸਾ ਲਿਆ। ਇਸ ਵਿ¤ਚ ਏ-ਕੇਟੈਗਰੀ ਵਿ¤ਚ 1 ਤੋਂ 5ਵੀਂ ਕਲਾਸ ਦੇ ਬ¤ਚਿਆਂ ਨੇ ਹਿ¤ਸਾ ਲਿਆ ਜਿਸ ਵਿ¤ਚ ਦਿਕਸ਼ਤ, ਆਰੀਆ ਮਾਡਲ ਸਕੂਲ ਪਹਿਲੇ ਸਥਾਨ ਤੇ ਤੇਜਲ ਗੁਪਤਾ ਕੈਂਬਰਜ ਇੰਟਰਨੈਂਸ਼ਨਲ ਸਕੂਲ ਦੂਸਰੇ ਸਥਾਨ ਤੇ ਨੈਤਿਕ ਕੁਮਾਰ ਬੀ.ਸੀ.ਐਸ.ਇੰਟਰਨੈਸ਼ਨਲ ਸਕੂਲ ਤੀਸਰੇ ਸਥਾਨ ਤੇ ਰਹੇ। ਕੈਟੇਗਰੀ ਬੀ ‘ਚ 6 ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਵਿ¤ਚ ਜਾਰਨਾ ਕਮਲਾ ਨਹਿਰੂ ਸਕੂਲ ਪਹਿਲੇ ਅਤੇ ਪ੍ਰੀਤ ਨਾਇਨ ਗੁਲਾਟੀ ਕੈਂਬਰਜ ਇੰਟਰਨੈਂਸ਼ਨਲ ਸਕੂਲ, ਭੂਮਿਕਾ ਆਰੀਆ ਮਾਡਲ ਸਕੂਲ ਦੂਸਰੇ ਸਥਾਨ ਤੇ ਰਹੇ। ਤੀਸਰੇ ਸਥਾਨ ਤੇ ਨਵਜੋਤ ਕੌਰ ਮਾਂ ਅੰਬੇ ਸਕੂਲ, ਅਸ਼ਵੀਨ ਕੌਰ ਸੰਤੂਰ ਇਨਟਰਨੈਸ਼ਨਲ ਸਕੂਲ ਤੇ ਰਹੇ। ਕੈਟੇਗਰੀ ਸੀ ਵਿ¤ਚ ਪਲਕ ਆਰੀਆ ਮਾਡਲ ਸਕੂਲ ਨੇ ਪਹਿਲੇ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਮੁ¤ਖ ਮਹਿਮਾਨ ਨਵਦੀਪ ਸਿੰਘ ਤਹਿਸਲੀਦਾਰ, ਫਗਵਾੜਾ ਨੇ ਪ੍ਰਦਾਨ ਕੀਤੇ। ਇਸ ਮੁਕਾਬਲੇ ਵਿ¤ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਸਾਰੇ ਇਨਾਮ ਲਾਇੰਨਜ਼ ਕਲ¤ਬ ਫਗਵਾੜਾ ਡਾਇਮੰਡ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਅਤੇ ਕਮਲ ਪਾਹਵਾ ਦੀ ਅਗਵਾਈ ਹੇਠ ਪ੍ਰਦਾਨ ਕੀਤੇ ਗਏ। ਇਸ ਮੁਕਾਬਲੇ ਦੀ ਜ¤ਜਮੈਂਟ ਮੋਹਨ ਲਾਲ ਹਰੀ ਰਾਮ ਨਰਸਰੀ ਫਗਵਾੜਾ ਅਤੇ ਲਾਇੰਨ ਕਲ¤ਬ ਡਾਇਮੰਡ ਦੇ ਸਮੂਹ ਮੈਂਬਰਾਂ ਵਲੋਂ ਕੀਤੀ ਗਈ। ਮੇਲੇ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਲਾਇੰਨਜ਼ ਕਲ¤ਬ ਡਾਇਮੰਡ ਦੇ ਮੈਂਬਰ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੌਰਬ ਸ਼ਰਮਾ, ਅਬਿਸ਼ੇਕ ਬਹਿਰਾ ਪੀਆਰਓ., ਡਾ: ਹਰੀਸ਼ ਕੁਮਾਰ ਖ਼ਜ਼ਾਨਚੀ, ਮੁਕੇਸ਼, ਇੰਦਰਜੀਤ ਸਿੰਘ ਸਪਰਾ, ਅਮਰਜੀਤ ਸਿੰਘ, ਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਡਾ: ਅਮਰਜੀਤ ਚੌਸਰ, ਰੂਪ ਲਾਲ, ਗੁਲਾਬ ਸਿੰਘ, ਰਵਿੰਦਰ ਚੋਟ,ਜਸਪ੍ਰੀਤ ਸਿੰਘ ਜ¤ਸੀ ਤੋਂ ਇਲਾਵਾਂ ਸਕੂਲਾਂ ਦੇ ਬ¤ਚੇ, ਉਹਨਾ ਦੇ ਮਾਤਾ-ਪਿਤਾ ਅਤੇ ਲਾਇੰਨਜ਼ ਕਲ¤ਬ ਦੇ ਮੈਂਬਰ ਹਾਜ਼ਰ ਹੋਏ।

Geef een reactie

Het e-mailadres wordt niet gepubliceerd. Vereiste velden zijn gemarkeerd met *