ਸਾਬਕਾ ਮੈਬਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਬੱਰਸਲਜ ਵਾਲੇ ਜਿਤੇ ਅਦਾਲਤ ਵਿਚੋ ਕੇਸ

ਬੈਲਜੀਅਮ 27 ਦਸੰਬਰ (ਅਮਰਜੀਤ ਸਿੰਘ ਭੋਗਲ) ਬਰੱਸਲਜ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਮਜੂਦਾ ਪ੍ਰਬੰਧਕ ਕਮੇਟੀ ਵਲੋ ਸਾਬਕਾ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਅਮਰੀਕ ਸਿੰਘ ਤੇ ਗੁਰਦੁਆਰੇ ਦੀ ਮਾਇਆ ਵਿਚ ਹੇਰਾਫੇਰੀ ਕਰਨ ਦੇ ਦੋਸ਼ ਅਧੀਨ ਕੇਸ ਕਰਨ ਲਈ ਪਿਛਲੇ ਸਮੇ ਅਦਾਲਤ ਦਾ ਦਰਵਾਜਾ ਖੜਕਾਇਆ ਸੀ ਪਰ ਕੂਝ ਠੋਸ ਸਬੂਤ ਨਾ ਦੇਣ ਕਾਰਨ ਮਾਣਯੋਗ ਅਦਾਲਤ ਵਲੋ ਦੂਜੀ ਵਾਰ ਇਹ ਕਹਿਕੇ ਕੇਸ ਖਾਰਜ ਕਰ ਦਿਤਾ ਹੈ ਕਿ ਅਦਾਲਤਾ ਸਬੂਤਾ ਤੇ ਕੰਮ ਕਰਦੀਆ ਹਨ ਨਾ ਕੇ ਗੱਲਾ ਤੇ ਇਹ ਜਾਣਕਾਰੀ ਅਮਰੀਕ ਸਿੰਘ ਵਲੋ ਦੇਂਦੇ ਹੋਏ ਦੱਸਿਆ ਕਿ ਸਾਨੂੰ ਸਾਰਿਆ ਨੂੰ ਸੰਗਤ ਦੇ ਪੇਸੇ ਗੁਰਦੁਆਰਾ ਖੁਲਵਾਉਣ ਲਈ ਖਰਚਣੇ ਚਾਹੀਦੇ ਹਨ ਜੋ ਕਿ ਪੰਜ ਸਾਲ ਤੋ ਬੰਦ ਪਿਆ ਹੈ ਨਾਕਿ ਅਦਾਲਤਾ ਵਿਚ ਖਰਚਣ ਲਈ ਇਸ ਲਈ ਆਉ ਇਕ ਵਾਰ ਫੇਰ ਏਕਤਾ ਦਾ ਸਬੂਤ ਦੇਂਦੇ ਹੋਏ ਹੱਭਲਾ ਮਾਰੀਏ ਜਿਸ ਨਾਲ ਅਗਲੇ ਸਾਲ ਗੁਰੂਘਰ ਖੁਲ ਜਾਵੇ

Geef een reactie

Het e-mailadres wordt niet gepubliceerd. Vereiste velden zijn gemarkeerd met *