ਡਾ. ਰਾਜਨ ਆਈ ਕੇਅਰ ਵਲੋਂ ਭੁ¤ਲਾਰਾਈ ਵਿਖੇ ਲਗਾਇਆ ਗਿਆ ਅ¤ਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ

* 45 ਮਰੀਜਾਂ ਦਾ ਮੁਫਤ ਕੀਤਾ ਆਪ੍ਰੇਸ਼ਨ * 260 ਨੂੰ ਵੰਡੀਆਂ ਐਨਕਾਂ

ਡਾ.ਰਾਜਨ ਮਰੀਜ਼ਾਂ ਦੀ ਅੱਖਾਂ ਦਾ ਮੁਆਇਨਾ ਕਰਦੇ ਹੋ।

ਫਗਵਾੜਾ 25 ਅਕਤੂਬਰ (ਰਵ9ਪਾਲ ਸ਼ਰਮਾ) ਜਿਲ•ਾ ਕਪੂਰਥਲਾ ਵਿਚ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਪਹਿਲੇ ਸਿਹਤ ਕੇਂਦਰ ਡਾ. ਰਾਜਨ ਆਈ ਕੇਅਰ ਅ¤ਖਾਂ ਦਾ ਹਸਪਤਾਲ ਹਰਗੋਬਿੰਦ ਨਗਰ ਫਗਵਾੜਾ ਵਲੋਂ ਪਲਾਹੀ ਦੇ ਪ੍ਰਵਾਸੀ ਭਾਰਤੀ ਸ¤ਲ ਪਰਿਵਾਰ ਯੂ.ਕੇ. ਦੇ ਸਹਿਯੋਗ ਨਾਲ ਪਿੰਡ ਭੁ¤ਲਾਰਾਈ ਵਿਖੇ ਅ¤ਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਐਸ. ਰਾਜਨ (ਐਮ.ਐਸ.) ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ 520 ਮਰੀਜਾਂ ਦੀਆਂ ਅ¤ਖਾਂ ਦਾ ਚੈਕਅਪ ਕੀਤਾ ਅਤੇ 260 ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਵੀ ਭੇਂਟ ਕੀਤੀਆਂ। ਇਸ ਤੋਂ ਇਲਾਵਾ ਆਪ੍ਰੇਸ਼ਨ ਲਈ ਚੁਣੇ ਗਏ 45 ਮਰੀਜਾਂ ਦੀਆਂ ਅ¤ਖਾਂ ਦਾ ਡਾ. ਰਾਜਨ ਆਈ ਕੇਅਰ ਹਸਪਤਾਲ ਵਿਖੇ ਆਪ੍ਰੇਸ਼ਨ ਕਰਕੇ ਮੁਫਤ ਲੈਨਜ ਪਾਏ ਗਏ। ਉਹਨਾਂ ਹਾਜਰੀਨ ਨੂੰ ਅ¤ਖਾਂ ਦੀ ਸਾਂਭ ਸੰਭਾਲ ਬਾਰੇ ਮਹ¤ਤਵ ਪੂਰਣ ਜਾਣਕਾਰੀ ਵੀ ਦਿ¤ਤੀ। ਇਸ ਮੋਕੇ ਪਿੰਡ ਦੇ ਸਰਪੰਚ ਗੁਰਪਾਲ ਸਿੰਘ, ਗੁਰਮੀਤ ਪਲਾਹੀ, ਰਣਜੀਤ ਸਿੰਘ ਮੈਨੇਜਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *