ਦੁੱਖ ਦਾ ਪ੍ਰਗਟਾਵਾ

ਬੈਲਜੀਅਮ 26 ਅਕਤੂਬਰ(ਯ.ਸ) ਬੈਲਜੀਅਮ ਦੇ ਉਘੇ ਪੱਤਰਕਾਰ ਅਤੇ ਇੰਡੋ-ਬੈਲਜ ਪੱਤਰਕਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਗੱਟ ਸਿੰਘ ਜੋਧਪੁਰੀ ਦੇ ਮਾਨਯੋਗ ਸਹੁਰਾ ਸਾਹਿਬ ਸ: ਦਲੀਪ ਸਿੰਘ ਕੁਝ ਦਿਨ ਬਿਮਾਰ ਰਹਿਣ ਤੋ ਬਾਦ ਸਵਾਰਗ ਸੁਧਾਰ ਗਏ ਸਨ ਜਿਸ ਨਾਲ ਪ੍ਰੀਵਾਰ ਨੂੰ ਭਾਰੀ ਸਦਮਾ ਲੱਗਾ ਇਸ ਦੁਖ ਦੀ ਘੜੀ ਵਿਚ ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਦੇ ਸਮੂਹ ਮੈਂਬਰ ਜੋਧਪੁਰੀ ਸਾਹਿਬ ਤੇ ਪ੍ਰੀਵਾਰ ਨਾਲ ਦੁਖ ਸਾਝਾ ਕਰਦੇ ਹੋਏ ਵਾਹਿਗੁਰੂ ਅੱਗੇ ਵਿਛੜੀ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹਨ ਅਤੇ ਪ੍ਰੀਵਾਰ ਨਾਲ ਇਸ ਦੁਖ ਦੀ ਘੜੀ ਵਿਚ ਸ਼ਰੀਕ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *