ਸਾਬਕਾ ਹਾਕੀ ਖਿਡਾਰੀ ਰਵਿੰਦਰ ਕਾਹਲੋ ਦੇ ਕਨੇਡਾ ਵਿੱਚ ਚੋਣ ਜਿੱਤਣ ਤੇ ਪੰਜਾਬੀਆਂ ਵੱਲੋਂ ਵਧਾਈਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 2 ਵਾਰ ਓਲੰਪਿਕ ਖੇਡਣ ਵਾਲੇ ਉੱਘੇ ਸਾਬਕਾ ਕਨੇਡੀਅਨ ਹਾਕੀ ਖਿਡਾਰੀ ਰਵਿੰਦਰ ਕਾਹਲੋਂ ਉਰਫ ਰਵੀ ਕਾਹਲੋਂ ਵੱਲੋਂ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਐਮ ਐਲ ਏ ਦੀ ਚੋਣ ਜਿੱਤਣ ਤੇ ਪੰਜਾਬੀ ਭਾਈਚਾਰੇ ਅਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਬੈਲਜ਼ੀਅਮ ਵਸਦੇ ਉਹਨਾਂ ਦੇ ਨਜਦੀਕੀ ਸਰਦਾਰ ਤਰਸੇਮ ਸਿੰਘ […]

ਨਵੰਬਰ-84 ਦੀ ਯਾਦ : ਜੋ ਅੱਜ ਵੀ ਕੰਬਣੀ ਛੇੜ ਦਿੰਦੀ ਹੈ?

-ਜਸਵੰਤ ਸਿੰਘ ‘ਅਜੀਤ’ ਨਵੰਬਰ-84 ਵਿੱਚ, ਜੋ ਸਿੱਖ ਕਤਲੇਆਮ ਵਾਪਰਿਆ ਅਤੇ ਜਿਸ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ, ਉਸਦੇ ਸੰਬੰਧ ਵਿੱਚ ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਵਿੱਚ ਸਮੇਂ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ, ਇਹ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਾਰਣ ਲੋਕਾਂ ਵਿੱਚ ਉਪਜਿਆ ਰੋਸ […]

ਬੈਲਜੀਅਮ ਵਿਚ ਅੱਜ ਰਾਤ ਤੋ ਫਿਰ ਤਾਲਾਬੰਦੀ ਵੱਧ ਰਹੇ ਕੋਰੋਨਾ ਕੇਸਾ ਨੇ ਲੋਕਾ ਵਿਚ ਪਾਈ ਦਹਿਸ਼ਤ

ਪ੍ਰਧਾਨ ਮੰਤਰੀ ਅਲਕਸਾਦਰ ਦੀ ਕਰੂ ਪ੍ਰੈਸ ਨੂੰ ਸਬੌਧਨ ਕਰਦੇ ਹੋਏ ਲੂਵਨ ਬੈਲਜੀਅਮ 31 ਅਕਤੂਬਰ (ਅਮਰਜੀਤ ਸਿੰਘ ਭੋਗਲ) ਬੀਤੀ ਦੇਰ ਰਾਤ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲਕਸਾਦਰ ਦੀ ਕਰੂੰ ਦੀ ਪ੍ਰਧਾਨਗੀ ਹੇਠ ਬੈਲਜੀਅਮ ਦੇ ਸਾਰੇ ਮੁਖ ਮੰਤਰੀ ਅਤੇ ਸੇਹਤ ਮੰਤਰੀ ਦੁਰਾਨ ਕੌਵਿੰਡ-19 ਵਿਚ ਹੋ ਰਹੇ ਵਾਧੇ ਕਾਰਨ ਇਕ ਹਗਾਮੀ ਇਕੱਤਰਤਾ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ […]

ਜਦੋ ਫਰਾਂਸ ‘ਚ ਦੂਸਰੀ ਵਾਰ ਕਰੋਨਾ ਨਾਂ ਦੀ ਮਹਾਂਮਾਰੀ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕੀਤੇ!

ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਇਥੋਂ ਦੇ ਰਾਸ਼ਟਰਪਤੀ ਏਮੈਨੂਅਲ ਮਾਕਰੋ ਨੇ ਟੀ ਵੀ ਉਪਰ ਰਾਸ਼ਟਰ ਦੇ ਨਾਂ ਸਦੇਸ਼ ਜਾਰੀ ਕਰਦਿਆਂ ਲੋਕਾਂ ਨੂੰ ਖਬਰਦਾਰ ਕੀਤਾ ਹੈ।ਕਿ ਕੋਬਿਡ 19 ਨਾਂ ਦੇ ਖਤਰਨਾਕ ਕਰੋਨਾ ਵਾਇਰਸ ਨੇ ਫਰਾਂਸ ਤੇ ਯੌਰਪ ਵਿੱਚ ਤੇਜ਼ੀ ਨਾਲ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਜਿਸ ਕਰਕੇ ਆਉਣ ਵਾਲੇ ਦਿੱਨ ਜਿਆਦਾ ਸਖਤ ਅਤੇ ਜਾਨਲੇਵਾ ਹੋ […]