ਬਰੁਸਲ ਚ ਰਹਿਣ ਵਾਲਿਆਂ ਤੇ ਬਾਹਰੋਂ ਬਰੁਸਲ ਚ ਆਉਣ ਵਾਲਿਆਂ ਲਈ ਧਿਆਨ ਯੋਗ ਗੱਲਾਂ 1 ਜਨਵਰੀ 2021 ਦੇ ਕੁੱਝ ਨਵੇਂ ਕਨੂੰਨ ਜੋ ਲਾਗੂ ਹੋਣਗੇ

ਬਰੁਸਲ (ਰਸ਼ਪਾਲ ਸਿੰਘ) ਇੱਕ ਦੋ ਦਿਨਾਂ ਵਿੱਚ, ਬ੍ਰੱਸਲਜ਼ ਦੇ ਬਹੁਗਿਣਤੀ ਖੇਤਰਾਂ ਵਿੱਚ ਵੱਧ ਤੋਂ ਵੱਧ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਬਣ ਜਾਵੇਗੀ. ਬ੍ਰੱਸਲਜ਼ ਦੇ ਆਵਾਜਾਈ ਮੰਤਰੀ ਐਲਕੇ ਵੈਨ ਡੈਨ ਬ੍ਰਾਂਡ (ਫਲੰਦਰ ਗਰੀਨ ਪਾਰਟੀ ) ਸ਼ੁਰੂ ਕਰਨ ਤੋਂ ਪਹਿਲਾਂ ਯਾਦ ਰੱਖਣ ਲਈ ਪੰਜ ਕੁੰਜੀ ਬਿੰਦੂਆਂ ਦਾ ਬਿਆਨ ਜਾਰੀ ਕੀਤਾ ਹੈ. ਕੁਝ ਪ੍ਰਮੁੱਖ ਸੜਕਾਂ ਨੂੰ ਛੱਡ […]

ਬਲਜੀਤ ਕੌਰ ਨੇ ਮੈਲਬੌਰਨ ਚ ਪੰਦਰਾਂ ਹਜ਼ਾਰ ਫੁੱਟ ਤੋਂ ਛਾਲ ਮਾਰ ਕੇ ਬਿੱਲਾਂ ਵਿਰੁੱਧ ਰੋਸ ਜਿਤਾਇਆ

ਭਾਰਤ ਸਰਕਾਰ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਅਤੇ ਸਰਮਾਏਦਾਰਾਂ ਦੇ ਢਿੱਡ ਭਰਨ ਲਈ ਧੱਕੇ ਨਾਲ ਲਿਆਂਦੇ ਕਾਂਨੂੰਨਾਂ ਦੇ ਵਿਰੋਧ ਵਿਚ ਜਿੱਥੇ ਰਾਜਧਾਨੀ ਦੀਆਂ ਬਰੂਹਾਂ ਤੇ ਮੋਰਚੇ ਲੱਗੇ ਹੋਏ ਨੇ ਓਥੇ ਨਾਲ ਦੀ ਨਾਲ ਕਿਸਾਨ ਹਿਤੈਸ਼ੀਆਂ ਵੱਲੋਂ ਸਾਰੀ ਦੁਨੀਆਂ ਵਿੱਚ ਵੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਨਿੱਜੀ ਅਤੇ ਸਮੂਹਿਕ ਉਪਰਾਲਿਆਂ ਰਾਹੀਂ ਵੱਖ ਵੱਖ ਢੰਗ […]

ਢੀਂਡਸਾ-ਭਾਜਪਾ ਗਠਜੋੜ ’ਤੇ ਲਗਾ ਸੁਆਲੀਆ ਨਿਸ਼ਾਨ

-ਜਸਵੰਤ ਸਿੰਘ ‘ਅਜੀਤ’ ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕਿਸਾਨ-ਵਿਰੋਧੀ ਕਰਾਰ ਦਿੰਦਿਆਂ, ਜਦੋਂ ਪੰਜਾਬ ਦੇ ਕਿਸਾਨ ਇਨ੍ਹਾਂ ਵਿਰੁਧ ਮੈਦਾਨ ਵਿੱਚ ਨਿਤਰੇ ਤਾਂ ਕੇਂਦਰੀ ਸਰਕਾਰ ਵਿੱਚ ਹਿੱਸੇਦਾਰ ਬਣੇ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਐਨਡੀਏ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਨ ਅਤੇ ਖੁਲ੍ਹ ਕੇ ਕਿਸਾਨਾਂ […]

ਕਿਸਾਨੀ ਸੰਘਰਸ਼ ਨੂੰ ਸਮਰਪਿਤ 1 ਜਨਵਰੀ 2021 ਨੂੰ ਨਵਾਂ ਹੋ ਰਿਹਾ ਰਲੀਜ ਗੀਤ ‘ਸੁਣ ਦਿੱਲੀਏ!’

ਮਿਤੀ: 31 ਦਸੰਬਰ 2020 ਧੂਰੀ- ਦੇਸ਼ ਭਰ ਵਿੱਚੋਂ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਜਿਸਦੀ ਅਗਵਾਈ ਪੰਜਾਬ ਨੇ ਕੀਤੀ ਹੈ। ਪੰਜਾਬੀ ਕਲਾ ਨਾਲ ਜੁੜੇ ਲੋਕਾਂ ਨੇ ਆਪਣੇ ਆਪਣੇ ਢੰਗਾਂ ਨਾਲ ਕਿਸਾਨੀ ਅੰਦੋਲਨ ਨੂੰ ਹਿਮਾਇਤ ਦਿੱਤੀ ਹੈ, ਇਸੇ ਕੜੀ ਵਿੱਚ ਗਾਇਕ ਧੂਰੀ ਵਾਲਾ ਜਾਨ (ਸਾਹਿਲ ਜਾਨ) ਜਿਨ੍ਹਾਂ ਦੇ ਪਹਿਲਾਂ ਵੀ ਕਈ ਗੀਤ ਆ ਚੁੱਕੇ […]

ਪ੍ਰੋ ਭੁੱਲਰ ਦੇ ਮਾਤਾ ਜੀ ਦੇ ਅਕਾਲ ਚਲਾਣੇ ਤ ੇਯੂਰਪ ਦੇ ਸਿੱਖਾਂ ਵੱਲੋ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ ) ਸਾਰੀ ਜਿੰਦਗੀ ਕੌਂਮ ਦੇ ਲੇਖੇ ਲਗਾ ਦੇਣ ਵਾਲੇ ਸੰਘਰਸੀ ਯੋਧੇ ਪ੍ਰੋ ਦਵਿੰਦਰਪਾਲ ਸਿੰਘ ਜੀ ਭੁੱਲਰ ਦੇ ਮਾਤਾ ਬੀਬੀ ਉਪਕਾਰ ਕੌਰ ਜੀ ਪਿਛਲੇ ਦਿਨੀ ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਮਰੀਕਾ ਵਿਖੇ ਗੁਰਪੁਰੀ ਸਿਧਾਰ ਗਏ। ਦੁਨੀਆਂ ਭਰ ਦੇਪੰਥਪ੍ਰਸਤਾਂਵੱਲੋਂਮਾਤਾਜੀਦੇਅਕਾਲਚਲਾਣੇਤੇਦੁੱਖਦਾਪ੍ਰਗਟਾਵਾਕੀਤਾਜਾਰਿਹਾਹੈਤੇਇਸੇਲੜੀਤਹਿਤਯੂਰਪਦੇਸਿੱਖਭਾਈਚਾਰੇਵੱਲੋਂਬਿਆਨਜਾਰੀਕਰਦਿਆਂਪ੍ਰਵਾਸੀ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਵਿੰਦਰ ਸਿੰਘ ਭਤੇੜੀ, ਗੁਰਦੀਪ ਸਿੰਘ ਪ੍ਰਦੇਸੀ, […]

ਕਰੋਨਾ ਵਾਇਰਸ ਦੇ ਚੱਕਰਾਂ ਚ ਹੁਣ ਬਰੁਸਲ ਦੇ ਇਕ ਥਾਂਣੇ ਦਾ ਥਾਣੇਦਾਰ ਮੁਅੱਤਲ

ਬਰੁਸਲ (ਰਸ਼ਪਾਲ ਸਿੰਘ) ਵੱਖ-ਵੱਖ ਬੈਲਜੀਅਨ ਮੀਡੀਆ ਰਿਪੋਰਟਾਂ ਵਿਚ ਇਕ ਬ੍ਰਸਲਜ਼ ਪੁਲਿਸ ਯੂਨਿਟ ਦੇ ਮੁਖੀ ਨੂੰ ਕ੍ਰਿਸਮਸ ਦੇ ਖਾਣੇ ‘ਤੇ ਕੋਰੋਨਾਵਾਇਰਸ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਮੋਲਨਬੀਕ (ਬਰੁਸਲ ) ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਖੀ ਨੇ ਇੱਕ ਅੰਦਰੂਨੀ ਜਾਂਚ ਦੀ ਸ਼ੁਰੂਆਤ ਕੀਤੀ, ਜਿਸ […]