ਅਨਾਜ ਮੰਡੀ ’ਚ ਗੂੰਝੇ ਕੇਂਦਰ ਸਰਕਾਰ ਹਾਏ-ਹਾਏ ਦੇ ਨਾਅਰੇ

ਖੇਤੀ ਕਾਨੂੰਨਾਂ ਦੇ ਰੋਸ ਵਜੋਂ ਮੰਡੀ ਮਜ਼ਦੂਰਾਂ ਨੇ ਲਗਾਇਆ ਧਰਨਾ ਕਿਸਾਨੀ ਸੰਘਰਸ਼ ’ਚ ਡਟਕੇ ਸਮੱਰਥਨ ਕਰਨ ਦੀ ਆਖ਼ੀ ਗੱਲ ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਾਜਵੰਤ ਸਿੰਘ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੁੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਮਾਇਤੀ ਜਥੇਬੰਦੀਆਂ ਵੱਲੋਂ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ […]

ਇਹ ਲੋਕਾਂ ਦੀ ਸਰਕਾਰ ਨਹੀਂ,

ਇਹ ਲੋਕਾਂ ਦੀ ਸਰਕਾਰ ਨਹੀਂ, ਸਰਕਾਰ ਹੈ ਸਰਮਾਏਦਾਰਾਂ ਦੀ। ਇਹਨੂੰ ਅੱਤਵਾਦੀ ਲਗਦੀ ਹੈ, ਹੱਕ ਮੰਗਦੀ ਕੌਂਮ ਸਰਦਾਰਾਂ ਦੀ। ਇਹ ਸੱਤਾ ਦੇ ਨਸ਼ੇ ਵਿੱਚ ਮਗ਼ਰੂਰ ਹੈ, ਸੜਕਾਂ ਤੇ ਰੁਲਦਾ ਕਿਰਸਾਨ-ਮਜ਼ਦੂਰ ਹੈ। ਸੁਣਾਏ ਇਹ ਆਪਣੇ ਮਨ ਦੀਆਂ ਗੱਲਾਂ, ਪਰ ਇੱਕ ਨਾ ਸੁਣੇ ਦਿਹਾੜੀਦਾਰਾਂ ਦੀ, ਇਹ ਸਰਕਾਰ ਹੈ… ਲੋਕਾਂ ਦੇ ਹੱਕਾਂ ਪਰ ਡਾਕਾਂ ਮਾਰੇ ਜੋ, ਕਰਜ਼ੇ ਸਰਮਾਏਦਾਰਾਂ ਦੇ […]

ਦਿੱਲੀ ਬਾਰਡਰਾਂ ’ਤੇ ਪੁੱਜੀਆਂ ਆਂਗਨਵਾੜੀ ਵਰਕਰਾਂ, ਕਿਹਾ…ਕਿਸਾਨੀ ਸੰਘਰਸ਼ ’ਚ ਕੀਤਾ ਜਾਵੇਗਾ ਡਟਵਾਂ ਸਮਰਥਨ

ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਾਜਵੰਤ ਸਿੰਘ)-ਜਦੋਂ ਵੀ ਪੰਜਾਬ ਨਾਲ ਕਿਸੇ ਨੇ ਧੱਕੇਸ਼ਾਹੀ ਕੀਤੀ ਹੈ ਜਾਂ ਜੁਲਮ ਕੀਤਾ ਹੈ ਤਾਂ ਹਮੇਸ਼ਾ ਹੀ ਬਹਾਦਰ ਪੰਜਾਬੀ ਔਰਤਾਂ ਨੇ ਮਰਦਾਂ ਦੇ ਬਰਾਬਰ ਖੜ੍ਹ ਕੇ ਜਾਲਮਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਤੇ ਹੁਣ ਕਿਸਾਨੀ ਸੰਘਰਸ਼ ਵਿੱਚ ਵੀ ਸੂਬੇ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ […]

ਮੇਰਾ ਜਨਾਜ਼ਾ ਉਠਾ ਹੈ ਤੋ ਦੇਖ ਇੰਨਕਲਾਬ ਉੱਠ ਰਹਾ ਹੈ, ਤੇਰੀ ਹਸਤੀ ਔਰ ਹਕੂਮਤ ਕੋ ਗਿਰਾਨੇ ਸੈਲਾਬ ਉੱਠ ਰਹਾ ਹੈ – ਸ਼ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਇੰਡੀਆ ਦੇ ਸਰਕਾਰੀ ਤੰਤਰ ਨੇ ਕਿਸਾਨ ਸੰਘਰਸ਼ ਵਿੱਚ ਬੁਗਿਣਤੀ ਵਿਸ਼ੇਸ਼ਕਰ ਨੌਜਵਾਨਾਂ ਦੇ ਦਿਲਾਂ ਦੀ ਅਵਾਜ਼ ਬਣ ਚੁੱਕੇ ਸ: ਦੀਪਸਿੰਘ ਸਿੱਧੂ ਦੇ ਭਰਾ ਅਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਯੂ. ਏ. ਪੀ. ਏ. ਤਹਿਤ ਵਰੰਟ ਜਾਰੀ ਕੀਤੇ ਹਨ।ਇਸ ਤੋਂ ਇਲਾਵਾ ਸੰਘਰਸ਼ ਵਿੱਚ ਸ਼ਾਮਲ 70 ਹੋਰ ਵਿਅਕਤੀਆਂ ਅਤੇ ਸੰਘਰਸ਼ ਵਿੱਚ ਕਿਸੇ ਨਾਂ ਕਿਸੇ ਰੂਪ ਵਿੱਚ ਯੋਗਦਾਨ […]

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਚੋਣਾਂ ਸਬੰਧੀ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਾਜਵੰਤ ਸਿੰਘ)-ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਨੇ ਅੱਜ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੋਰਾਨ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰੀਆ 30 ਜਨਵਰੀ ਨੂੰ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਪੂਰੀ ਸ਼ਾਂਤੀਪੂਰਵਕ […]

ਮੁਕਤਸਰ ਦੇ ਪਿੰਡ ਨੰਦਗੜ੍ਹ ਦਾ ਯਾਦਵਿੰਦਰ ਸਿੰਘ 375 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪਹੁੰਚਿਆ

ਸ੍ਰੀ ਮੁਕਤਸਰ ਸਾਹਿਬ, 18 ਜਨਵਰੀ (ਰਾਜਵੰਤ ਸਿੰਘ)-ਕਿਸਾਨੀ ਸੰਘਰਸ਼ ਦੇ ਚੱਲਦਿਆਂ ਹਰ ਕਿਸਾਨ ਆਪਣੇ ਪੱਧਰ ’ਤੇ ਯੋਗਦਾਨ ਪਾ ਰਿਹਾ ਹੈ। ਕੇਂਦਰ ਸਰਕਾਰ ਤੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹੈ। ਇਸੇ ਸੰਘਰਸ਼ ਵਿਚ ਹਿੱਸਾ ਪਾਉਣ ਲਈ ਇਸ ਖੇਤਰ ਦੇ ਪਿੰਡ ਨੰਦਗੜ੍ਹ ਦੇ ਨੌਜਵਾਨ ਯਾਦਵਿੰਦਰ […]