ਬਰੁਸਲ (ਰਸ਼ਪਾਲ ਸਿੰਘ) ਬ੍ਰਸਲਜ਼ ਵਿਚ ਨਵੇਂ ਸਾਲ ਦੀ ਸ਼ਾਮ ਨੂੰ ਪੁਲਿਸ ਨੂੰ 528 ਕਾਲਾਂ ਜਿਸ ਵਿਚ 20 ਤੋਂ ਵੱਧ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਕਰਫਿਓ ਤੋੜ੍ਹਿਆ ਗਿਆ। ਇਕੱਲੇ ਬਰੱਸਲਜ਼-ਈਕਸਲਜ਼ ਪੁਲਿਸ ਜ਼ੋਨ ਵਿਚ ਕਰਫਿਓ ਤੋੜਨ ਦੇ 59 ਅਤੇ 62 ਮਾਮਲਿਆਂ ਵਿਚ ਪਟਾਖੇ ਚਲਾਉਣ ਵਾਲਿਆਂ ਤੇ ਗੈਰ ਕਨੂੰਨੀ ਪਟਾਖੇ ਬਰਾਮਦ ਕਰਕੇ ਪੁਲਿਸ ਨੇ ਕੇਸ ਦਰਜ਼ […]
Dag: 5 januari 2021
ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਹਵਾਈ ਅੱਡੇ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਸੰਬੰਧੀ ਮੰਗਾਂ ਦੀ ਪੂਰਤੀ ਲਈ ਏਅਰਪੋਰਟ ਡਾਇਰੈਕਟਰ ਨੇ ਹਾਮੀ ਭਰੀ।
ਅੰਮ੍ਰਿਤਸਰ ਵਿਕਾਸ ਮੰਚ ਦਾ ਇੱਕ ਪ੍ਰਤੀਨਿਧ ਮੰਡਲ, ਜਿਸ ਵਿਚ ਪ੍ਰਧਾਨ ਸ੍ਰ.ਮਨਮੋਹਣ ਸਿੰਘ ਬਰਾੜ, ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਕੱਤਰ ਸ੍ਰੀ ਯੋਗੇਸ਼ ਕਾਮਰਾ ਆਦਿ ਮੈਂਬਰ ਸ਼ਾਮਲ ਸਨ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਡਾਇਰੈਕਟਰ ਸ੍ਰੀ ਵੀ. ਕੇ.ਸੇਠ ਨੂੰ ਮਿਲਿਆ। ਪ੍ਰਤੀਨਿਧ ਮੰਡਲ ਨੇ ਸਭ ਤੋਂ ਪਹਿਲਾਂ ਡਾਇਰੈਕਟਰ ਸਾਹਿਬ ਦਾ ਉਨ੍ਹਾਂ ਵੱਲੋਂ ਮੁਹੱਈਆ ਕੀਤੀਆਂ ਸੁਚੱਜੀਆਂ, ਸੁਚਾਰੂ […]
ਉਰਤਾਖੰਡ ਦੇ ਸਾਬਕਾ ਪੁਲਿਸ ਮੁੱਖੀ ਬੀ ਐਸ ਸਿੱਧੂ ਨੇ ਅਪਣੇ ਪਿਤਾ ਦੀ 32ਵੀਂ ਬਰਸੀ ਮਨਾਈ ਕਿਸਾਨਾਂ ਨਾਲ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੱਲ ਰਹੇ ਕਿਸਾਨ ਸੰਘਰਸ਼-ਮਜ਼ਦੂਰ ਸੰਘਰਸ਼ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਉਤਰਾਖੰਡ ਦੇ ਸਾਬਕਾ ਪੁਲਿਸ ਮੁੱਖੀ ਬੀ ਐਸ ਸਿੱਧੂ ਨੇ ਅਪਣੇ ਪਿਤਾ ਦੀ 32ਵੀਂ ਬਰਸ਼ੀ ਉਤਰ ਪ੍ਰਦੇਸ-ਦਿੱਲੀ ਬਾਰਡਰ ਤੇ ਕਿਸਾਨ ਸੰਘਰਸ਼ ਵਿੱਚ ਹਿੱਸਾ ਪਾਉਦਿਆਂ ਮਨਾਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰ ਸਿੱਧੂ ਦੇ ਪਿਤਾ ਸਰਦਾਰ ਜਗਦੇਵ ਸਿੰਘ ਸਿੱਧੂ ਜੋ ਭਾਰਤੀ […]