ਬੈਲਜੀਅਮ ਦੀ ਸਲਾਹਕਾਰ ਕਮੇਟੀ ਨੇ ਐਲਾਨ ਕੀਤਾ ਕਿ ਘਟਦੇ ਅੰਕੜਿਆਂ ਦੇ ਬਾਵਜੂਦ, ਤਾਲਾਬੰਦੀ ਨਿਯਮਾਂ ਦੀ ਸਿਥਿਤੀ ਦੋ ਹਫਤੇ ਹੋਰ ਜਿਉਂ ਦੀ ਤਿਓਂ ਰੱਖੀ ਜਾਏਗੀ

ਬਰੁਸਲ (ਰਸ਼ਪਾਲ ਸਿੰਘ) ਸ਼ੁੱਕਰਵਾਰ ਦੁਪਹਿਰ ਨੂੰ ਇਕ ਵੀਡੀਓ ਕਾਨਫਰੰਸ ਬੈਠਕ ਦੌਰਾਨ ਕਮੇਟੀ ਨੇ ਸਰਕਾਰੀ ਤੌਰਤੇ ਐਲਾਨ ਕਰ ਦਿੱਤਾ ਕਿ ਬੈਲਜੀਅਮ ਦੇ ਹਾਲਾਤ ਕਈ ਹਫ਼ਤਿਆਂ ਤੋਂ ਲਗਾਤਾਰ ਸੁਧਰ ਰਹੇ ਹਨ , ਪਰ ਇਹ ਅਜੇ ਢਿੱਲ੍ਹ ਦੇਣ ਵਿਚ “ਬਹੁਤ ਜਲਦੀ”ਹੋਵੇਗੀ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਦੇ ਇਕ ਬਿਆਨ ਅਨੁਸਾਰ, ਪਰਤ ਰਹੇ ਯਾਤਰੀਆਂ ਦੇ ਸੰਭਾਵਤ ਪ੍ਰਭਾਵ, ਪਿਛਲੀਆਂ ਜਨਤਕ […]

ਮਿਲਕੇ ਜਿੱਤਾਂਗੇ ਜਾਂ ਮਰਾਂਗੇ – ਸ਼ਰੋਮਣੀ ਅਕਾਲੀ ਦਲ (ਅ) ਯੂ.ਕੇ .ਰਜਿ.

ਇੰਗਲੈਂਡ – ਅੱਜ ਇਕ ਵਾਰੀ ਫਿਰ ਲੋਕਤੰਤ੍ਰਿਕ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੇ ਸਾਬਤ ਕਰ ਦਿੱਤਾ ਕਿ ਸਿਰਫ ਕੈਲੰਡਰ ਅਤੇ ਰੁੱਤਾਂ ਬਦਲਦੀਆਂ ਹਨ ਨਸੀਬ ਨਹੀਂ ਬਦਲਦੇ।ਕਿਸਾਨ ਲੋਕ ਅੰਦੋਲਨ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨਾਂ ਦੀ ਹਮਾਇਤ ਵਿੱਚ ਸਰਕਾਰ ਵਿਰੋਧੀ ਰੋਹ ਪ੍ਰਦਰਸ਼ਨ ਹੋ ਰਹੇ ਹਨ ਅਤੇ ਰਾਜਧਾਨੀ ਵਿੱਚ ਕਿਸਾਨਾਂ ਦਾ ਬੇਮਿਸਾਲ ਇਕੱਠ ਹੈ।ਇਸ ਲੋਕ ਅੰਦੋਲਨ ਦੌਰਾਨ 60 ਤੋਂ […]