ਡੈਂਟਲ ਵਿਭਾਗ ਦੀ ਮਹੀਨਾਵਾਰ ਮੀਟਿੰਗ ਸੰਪੰਨ

ਨਵੇਂ ਸਾਲ ਤੇ ਨਵੇਂ ਟੀਚੇ ਹਾਸਲ ਕੀਤੇ ਜਾਣ–ਡਾਕਟਰ ਸੁਰਿੰਦਰ ਮੱਲ ਫਗਵਾੜਾ 5 ਜਨਵਰੀ (ਚੇਤਨ ਸ਼ਰਮਾ) ਡੈਂਟਲ ਵਿਭਾਗ ਸਿਵਲ ਹਸਪਤਾਲ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਡਾ.ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ.ਸੁਰਿੰਦਰ ਮੱਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ‘ਤੇ ਡੈਂਟਲ ਵਿਭਾਗ ਦੀ ਪਿਛਲੇ ਕੰਮਾਂ ਦਾ ਮੁਲਾਂਕਣ ਕੀਤਾ […]

ਇੰਗਲੈਂਡ ਸਰਕਾਰ ਵੱਲੋਂ ਖਾਲਸਾ ਏਡ ਦਾ ਧੰਨਵਾਦ

ਸੈਂਕੜੇ ਭੁੱਖੇ ਡਰਾਇਵਰਾਂ ਨੁੰ ਛਕਾਇਆ ਸੀ ਲੰਗਰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖਾਲਸਾ ਏਡ ਜਿੱਥੇ ਦਿੱਲੀ ਧਰਨਿਆਂ ਵਿੱਚ ਬੈਠੇ ਕਿਸਾਨਾਂ ਲਈ ਹਰ ਤਰਾਂ ਦੀ ਸਹੂਲਤ ਦੇਣ ਲਈ ਤਤਪਰ ਹੈ ਉੱਥੇ ਹੀ ਖਾਲਸਾ ਏਡ ਦੇ ਵੱਖ-ਵੱਖ ਥਾਵਾਂ ਤੇ ਮਿਸ਼ਨ ਬਾਖੂਬੀ ਚੱਲ ਰਹੇ ਹਨ। ਪਿਛਲੇ ਦਿਨੀ ਇੰਗਲੈਂਡ ‘ਤੋਂ ਫਰਾਂਸ ਅਤੇ ਹੋਰ ਯੂਰਪੀਨ ਦੇਸਾਂ ਨੂੰ ਡੋਵਰ […]

ਮੌਤ ਦਾ ਕਾਰਣ ਬਣ ਸਕਦੀ ਹੈ ਚਾਈਨਾ ਡੋਰ

ਪੰਤਗ ਉਡਾਉਂਦੇ ਸਮੇਂ ਵਰਤੋ ਸਾਵਧਾਨੀ –ਸਿਵਲ ਸਰਜਨ ਡਾ. ਬਲਵੰਤ ਸਿੰਘ ਫਗਵਾੜਾ 5 ਜਨਵਰੀ (ਚੇਤਨ ਸ਼ਰਮਾ) ਲੋਹੜੀ-ਮਾਘੀ ਅਤੇ ਬਸੰਤ ਦੇ ਤਿਉਹਾਰ ਦੇ ਨਜ਼ਦੀਕ ਆਉਂਦਿਆਂ ਹੀ ਬੱਚਿਆਂ ਵਿੱਚ ਪਤੰਗਬਾਜ਼ੀ ਦਾ ਵੱਧਦਾ ਉਤਸਾਹ ਆਮ ਵੇਖਣ ਵਿੱਚ ਨਜ਼ਰ ਆਉਂਦਾ ਹੈ।ਪਰੰਤੂ ਪਤੰਗ ਉਡਾਉਂਦੇ ਸਮੇਂ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ।ਅੱਜਕੱਲ ਪਤੰਗਬਾਜ਼ਾਂ ਦੁਆਰਾ ਪਤੰਗ ਉਡਾਉਣ ਲਈ ਵਰਤੀ […]