ਨਾਰਵੇ ਚ ਭਾਰਤ ਦੇ 75ਵਾ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ।

ੳਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ ਕਰਨ ਦੀ ਮਨਜੂਰੀ ਹੈ ਬਸ਼ਰਤੇ ਕਿ ਇੱਕਠ ਚ ਆਏ ਹੋਏ ਵੈਕਸੀਨ ਹੋਏ ਹੋਣ, ਜਿਸ ਦਾ ਨਾਰਵੇ […]

ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਚਿੰਤਾਤੁਰ ਯੂ. ਐਨ. ਉ. ਅਤੇ ਇੰਡੀਆ ਸਰਕਾਰ ਦੀ ਭਾਰਤ ਬਾਰੇ ਭੇਦਭਾਵ ਵਾਲੀ ਖ਼ਮੋਸ਼ੀ ਕਿਉਂ ? ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ. ( ਰਜਿ

ਬ੍ਰਮਿੰਘਮ – ਸੋਮਵਾਰ 16 ਅਗਸਤ ਵਾਲੇ ਦਿਨ ਇੰਡੀਆ ਦੀ ਪ੍ਰਧਾਨਗੀ ਵਿੱਚ ਯੂ. ਐਨ. ਉ. ਸਿਕਿਉਰਿਟੀ ਕੌਂਸਲ ਦੀ ਹੋਈ ਮੀਟਿੰਗ ਦੌਰਾਨ ਸੰਸਥਾ ਦੇ ਸੈਕਟਰੀ ਜਨਰਲ ਮਿ: ਐਨਟੋਨਿਉ ਗੁਟਰੇਜ਼ ਨੇ ਤਾਲਿਬਾਨਾਂ ਵੱਲੋਂ ਕਾਬਲ ‘ਤੇ ਕੰਟਰੋਲ ਕਰ ਲਏ ਜਾਣ ਬਾਦ ਬਹੁਤ ਤੇਜੀ ਨਾਲ ਬਦਲੇ ਹਾਲਾਤਾਂ ਤੇ ਵਿਚਾਰ ਕਰਦੇ ਹੋਏ ਰਿਊਟਰਜ਼ ਨਿਊਜ਼ ਏਜੰਸੀ ਦੀਆਂ ਖ਼ਬਰਾਂ ਮੁਤਾਬਿਕ ਅਫਗਾਨਿਸਤਾਨ ਵਿੱਚ ਮਨੁੱਖੀ […]

ਬੈਲਜੀਅਮ ਸੰਤਿਰੂਧਨ ਵਿਖੇ ਨਵੇ ਗੁਰਦੁਆਰਾ ਸਾਹਿਬ ਦਾ ਹੋਇਆ ਉਦਘਾਟਨ

ਬੈਲਜੀਅਮ 11 ਅਗਸਤ (ਅਮਰਜੀਤ ਸਿੰਘ ਭੋਗਲ)ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਦੀ ਚਾਰ ਸਾਲਾ ਵਿਚ ਤਿਆਰ ਹੋਈ ਨਵੀ ਇਮਾਰਤ ਵਿਚ ਬੀਤੇ ਦਿਨ ਸ਼੍ਰੀ ਗੁਰੁ ਗਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਪਰਾਣੇ ਗੁਰਦੁਆਰੇ ਤੋ ਸੰਗਤਾ ਵਲੋ ਨਗਰਕੀਰਤਨ ਦੀ ਸ਼ਕਲ ਵਿਚ ਗੁਰੁ ਗਰੰਥ ਸਾਹਿਬ ਪੰਜ ਪਿਆਰਿਆ ਦੀ ਅਗਵਾਈ ਹੇਠ ਨਵੇ ਗੁਰੂਘਰ ਲਿਆਦੇ ਗਏ ਇਸ ਤੋ ਪਹਿਲਾ ਸ਼ਹਿਰ ਦੀ ਮੈਅਰ […]

ਮਸਲਾ ਸ਼ਰਾਬ ਦੀ ਬੋਤਲ ਤੇ ਗਣੇਸ਼ ਦੀ ਤਸਵੀਰ ਦਾ

ਪਿਛਲੇ ਦਿਨੀ ਸ਼ਰਾਬ ਦੀ ਬੋਤਲ ਤੇ ਗਣੇਸ਼ ਦੀ ਫੋਟੋ ਦਾ ਮਸਲਾ ਸਾਹਮਣੇ ਆਇਆ ਸੀ। ਜਿਸ ਦੋਰਾਣ ਹਿੰਦੂ ਭਾਈਚਾਰੇ ਵਿੱਚ ਰੋਸ ਪਾਇਆ ਗਿਆ ਸੀ। ਸ਼੍ਰੀ ਪ੍ਰੇਮ ਕਪੂਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੰਬਧਿਤ ਕੰਪਨੀ ਨੂੰ ਇਹ ਤਸਵੀਰ ਹਟਾਣ ਲਈ ਸੰਪਰਕ ਕੀਤਾ ਗਿਆ ਹੈ। ਅਤੇ ਇਸ ਸੰਬਧੀ ਅਗੇ […]

ਪਟਵਾਰੀ ਦੀ ਲਿਖਤੀ ਪ੍ਰੀਖਿਆ ਦੌਰਾਨ ਕੜ੍ਹਾ ਉਤਾਰਨਾ ਲਈ ਕਹਿਣਾ ਮੰਦਭਾਗਾ

ਸਿੱਖ ਦਾ ਆਨਿੱਖੜਵਾ ਕਰਾਰ ਹੈ ਕੜ੍ਹਾ 9 ਅਗਸਤ ਰਾਜ ਸਰਕਾਰ ਵਲੋਂ ਐਸ.ਐਸ.ਐਸ. ਬੋਰਡ ਰਾਹੀਂ ਪਟਵਾਰੀ ਤੇ ਜ਼ਿਲ੍ਹੇਦਾਰਾ ਦੀ ਕੀਤੀ ਜਾ ਰਹੀ ਭਰਤੀ ਦੀ ਲਿਖਤੀ ਪ੍ਰਕਿਰਿਆ 8 ਅਗਸਤ ਨੂੰ ਸੀ ਜਿਸ ਦੌਰਾਨ ਅੱਜ ਜਲੰਧਰ ਵਿਖੇ ਕੁਝ ਪ੍ਰੀਖਿਆਵਾਂ ਕੇਂਦਰਾਂ ਵਿਚ ਟੈਸਟ ਦੇਣ ਪੁੱਜੇ ਨੌਜਵਾਨਾਂ ਨੂੰ ਆਪਣਾ ਕੜ੍ਹਾ ਉਤਾਰਨ ਲਈ ਕਿਹਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਵੇਲ […]

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦੋ ਸਾਲਾਂ ਲਈ ਗੱਤਕਾ ਐਵਾਰਡਾਂ ਲਈ ਨਾਵਾਂ ਦਾ ਐਲਾਨ

ਗੱਤਕਾ ਗੌਰਵ ਐਵਾਰਡ, ਪ੍ਰੈਜੀਡੈਂਟਜ਼ ਐਵਾਰਡ ਅਤੇ ਐਨ.ਜੀ.ਏ.ਆਈ. ਐਵਾਰਡ ਕੀਤੇ ਜਾਣਗੇ ਪ੍ਰਦਾਨ : ਗਰੇਵਾਲ ਚੰਡੀਗੜ੍ਹ – ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਅਤੇ ਗੱਤਕਾ ਦੀ ਸਭ ਤੋਂ ਪੁਰਾਣੀ ਰਜ਼ਿਸਟਰਡ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਥਾਪਿਤ ਕੀਤੇ ਗਏ ਤਿੰਨ ਚੋਟੀ ਦੇ ਗੱਤਕਾ ਐਵਾਰਡਾਂ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਗੁਰੂ […]

ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ

ਵਿਕਰਮਜੀਤ ਸਿੰਘ ਤਿਹਾੜਾ ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ। ਸਮਸਿਆਵਾਂ ਨਾਲ ਜੂਝਨਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਕਈਆਂ […]

ਸ਼ਰਾਬ ਦੀ ਬੋਤਲ ਤੇ ਗਣੇਸ਼ ਦੀ ਤਸਵੀਰ ਨੇ ਬੈਲਜੀਅਮ ਵਿਚ ਹਿੰਦੂ ਕੀਤੇ ਨਿਰਾਸ਼

ਬੈਲਜੀਅਮ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੀ ਇਕ ਸ਼ਰਾਬ ਫੇਕਟਰੀ ਵਲੋ ਬਣਾਈ ਜਾਦੀ ਸ਼ਰਾਬ ਪੀਸੰਗ ਸੰਮਬਾਲਾ ਦੀ ਬੋਤਲ ਉਤੇ ਗਣੇਸ਼ ਦੀ ਤਸਵੀਰ ਛਾਪ ਕੇ ਗਣੇਸ਼ ਭਗਤਾ ਦਾ ਦਿਲ ਤੋੜਿਆ ਹੈ ਉਥੇ ਨਾਲ ਹੀ ਬੈਲਜੀਅਮ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾ ਵਿਚ ਰੋਸ ਹੈ ਜਿਸ ਨਾਲ ਹਿਦੂ ਭਾਈਚਾਰੇ ਵਲੋ ਇਸ ਫੈਕਟਰੀ ਦੇ ਖਿਲਾਫ ਕਾਰਵਾਈ ਕਰਨ ਦੀਆ ਤਿਆਰੀਆ ਕੀਤੀਆ […]

ਜਾਣੇ ਮਾਣੇ ਪੰਜਾਬੀ ਲੇਖਕ, ਪੱਤਰਕਾਰ ਅਤੇ ਫਰਾਸ ਸਥਿਤ ਕਾਰੋਬਾਰੀ ਸੁਖਵੀਰ ਸਿੰਘ ਸੰਧੂ ਦੇ ਬੇਟੈ ਦੀ ਪੈਰਿਸ ਵਿਖੇ ਮੈਰਿਜ ਪਾਰਟੀ ਹੋਈ।

ਯੋਰਪ(ਰੁਪਿੰਦਰ ਢਿੱਲੋ ਮੋਗਾ)ਪਿੱਛਲੇ ਚਾਰ ਦਹਾਕਿਆ ਤੋ ਪੈਰਿਸ ਚ ਵੱਸੇ ਜਾਣੇ ਮਾਣੇ ਸੁਖਵੀਰ ਸਿੰਘ ਸੰਧੂ ਦੇ ਬੇਟੇ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੋਰ ਸੰਧੂ ਦੇ ਵਿਆਹ ਦੀ ਰੀਸ਼ੈਪਸ਼ਨ ਪਾਰਟੀ ਹੋਈ, ਜਿਸ ਵਿੱਚ ਤਕਰੀਬਨ 350 ਦੇ ਮਹਿਮਾਨਾ ਨੇ ਸਿ਼ਰਕਤ ਕੀਤੀ।ਪਿੱਛਲੇ ਡੇਢ ਸਾਲ ਤੋ ਫਰਾਸ ਚ ਕਰੋਨਾ ਦੀਆ ਪਾਬੰਦੀਆ ਕਾਰਨ ਸੰਧੂ ਪਰਿਵਾਰ ਨੂੰ ਫਰਾਸ ਚ ਮਿੱਲੀਆ ਰਿਆਇਤਾ ਕਾਰਨ […]