ਪਾਵਰਲਿਫਟਰ ਤੀਰਥ ਰਾਮ ਬਣੇ ਯੂਰਪੀਨ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਾਵਰਲਿਫਟਿੰਗ ਦੀਆਂ ਦੁਨੀਆਂ ਵਿੱਚ ਬਹੁਤ ਸਾਰੇ ਇਨਾਮ ਜੇਤੂ ਸ੍ਰੀ ਤੀਰਥ ਰਾਮ ਨੇ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਰੀਵਾ ਦਾ ਗਾਰਦਾ ਵਿੱਚ ਹੋਈ ਯੂਰਪੀਨ ਚੈਂਪੀਅਨਸਿ਼ੱਪ ਵਿੱਚ 50 ਸਾਲਾਂ ਉਮਰ ਵਰਗ ਵਿੱਚ ਪਹਿਲਾ ਸਥਾਨ ਅਤੇ ਬਾਕੀ ਵਰਗਾਂ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਬੈਲਜ਼ੀਅਮ ਵਾਸੀ ਤੀਰਥ ਰਾਮ ਪਿਛਲੇ ਸਮੇਂ ਦੌਰਾਂਨ ਬੈਲਜ਼ੀਅਮ […]

ਮਿੱਟੀ ਦੇ ਦੀਵੇ

ਰਤਨੋ ਨੇ ਭਾਂਡੇ ਮਾਂਜ ਕੇ ਤੂਤ ਦੀਆਂ ਛਿਟੀਆਂ ਦੀ ਬਣੀ ਇੱਕ ਟੋਕਰੀ ‘ਚ ਰੱਖਿਆਂ ਸੋਚਿਆ, ‘ਕੀ ਦਾਲ-ਭਾਜੀ ਬਣਾਵਾਂ…!’ ਇੰਨੇ ਨੂੰ ਉਸਦੀ ਨਿਗ੍ਹਾ ਹਾਰੇ ਕੋਲ ਬੋਹੀਏ ਰੱਖੇ ਚਿੱਬੜ ਤੇ ਮਿਰਚਾਂ ਵੱਲ ਪਈ। ‘ਚਲ…ਚਿਬੜਾਂ ਤੇ ਮਿਰਚਾਂ ਦੀ ਚੱਟਣੀ ਹੀ ਕੁੱਟ ਲੈਨੀਂ ਆਂ’। ਚੁੱਲ੍ਹੇ ਕੋਲੋਂ ਕੂੰਡਾ-ਸੋਟ ਚੁੱਕ ਰਤਨੋ ਨੇ ਚੱਟਣੀ ਕੁੱਟ ਕੇ ਬਾਟੀ ‘ਚ ਕੱਢੀ ‘ਤੇ ਚੁੱਲ੍ਹੇ ਤੇ […]

ਬੈਲਜ਼ੀਅਮ ‘ਚ ਪੰਜਾਬੀਆਂ ਦੀ ਆਪਸ ਵਿੱਚ ਖੂੰਨੀ ਲੜਾਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸੂਬੇ ਵੈਸਟ ਫਲਾਂਦਰਨ ਦੇ ਸ਼ਹਿਰ ਮਿਉਲੇਬੇਕੇ ਵਿੱਚ ਦੋ ਪੰਜਾਬੀ ਪਰਿਵਾਰਾ ਦੀ ਰੰਜਿਸ਼ ਨੇ ਅਜਿਹਾ ਰੂਪ ਧਾਰਿਆ ਕਿ ਬੈਲਜ਼ੀਅਮ ਦੀਆਂ ਅਖ਼ਬਾਰਾਂ ਨੇ ਪਹਿਲੀ ਵਾਰ ਅਜਿਹੀ ਝੜਪ ਦੇ ਦਰਸਨ ਕੀਤੇ ਹਨ ਜਿਸ ਵਿੱਚ ਬੇਸਵਾਲਾਂ, ਕੁਹਾੜੀਆਂ, ਚਾਕੂਆਂ ਅਤੇ ਵੇਲਚਿਆਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਹੈ। ਬੈਲਜ਼ੀਅਮ ਦੀਆਂ ਪ੍ਰਮੁੱਖ […]

ਸਤਿੰਦਰ ਸਰਤਾਜ ਦਾ ਹਮਬਰਗ ਵਿੱਚ ਕਦੇ ਨਾਂ ਭੁੱਲਣ ਵਾਲਾ ਸੁਪਰ ਹਿੱਟ ਪ੍ਰੋਗਰਾਮ। ਸਾਡੇ ਸੁਨਿਆ ਖਿਆਲਾ ਵਿੱਚ ਰੋਕਣਾ ਲਗਾਈਆਂ ਜੀ ਕਮਾਲ ਹੋ ਗਿਆ।

ਹਮਬਰਗ 11 ਜੂਨ ( ਰੇਸ਼ਮ ਭਰੋਲੀ ) ਹਮਬਰਗ ਵਿੱਚ ਬਹੁਤ ਅਰਸੇ ਬਾਦ ਪੰਜਾਬੀ ਪ੍ਰੋਗਰਾਮ ਹੋਇਆਂ ਜੋ ਸੁਪਰ ਹਿੱਟ ਰਿਹਾ ਮੈਂ (ਰੇਸ਼ਮ ਭਰੋਲੀ )ਪਹਿਲਾ ਬਹੁਤ ਪ੍ਰੋਗਰਾਮ ਕਰਾਏ ਪਰ ਇਹ ਪ੍ਰੋਗਰਾਮ ਕੁਝ ਵੱਖਰਾ ਹੀ ਸੀ ਹੋਵੇ ਵੀ ਕਿਉਂ ਨਾਂ ਪੰਜਾਬੀ ਗਾਇਕੀ ਦੇ ਥੰਮ੍ਹ ਡਾ:ਸਤਿੰਦਰ ਸਰਤਾਜ ਦਾ ਨਾਮ ਹੀ ਇੰਨਾਂ ਕਿ ਅੋਡੀਅਨ ਵਿੱਚ ਇੰਨਾਂ ਉਤਸ਼ਾਹ ਕਿ ਆਪਣੇ ਮਹਿਬੂਬ […]

ਸਿੱਧੂ ਮੂਸੇਆਲੇ ਦੀ ਯਾਦ ਵਿੱਚ ਬੈਲਜ਼ੀਅਮ ‘ਚ ਸ਼ੋਕ ਸਮਾਗਮ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੜ੍ਹਦੀ ਉਮਰੇ ਅਪਣੀ ਸਖ਼ਤ ਮਿਹਨਤ, ਲਗਨ ਅਤੇ ਖੁਦਾਰੀ ਨਾਲ ਬੇਹਿਸਾਬੀ ਸ਼ੋਹਰਤ ਹਾਸਲ ਕਰ ਟਿੱਬੇਆਂ ‘ਤੋਂ ਟੋਰੰਟੋ ਪਹੁੰਚਣ ਵਾਲੇ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲਿਆਂ ਵੱਲੋਂ ਇਸ ਸੋਗਮਈ ਮਹੌਲ ‘ਚ ਦੁਨੀਆਂ ਭਰ ਵਿੱਚ ਉਸ ਨੂੰ ਸ਼ਰਧਾਜ਼ਲੀਆਂ ਦਿੱਤੀਆਂ […]

ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਪਰ ਹਾਲੈਂਡ ਦੀ ਫੋਰਨ ਮਨਿਸਟਰੀ ਨੇ ਕਿਹਾ ਕਿ ਮਨੁਖੀ ਅਧਿਕਾਰਾਂ ਦੀ ਉਲੰਘਣਾ ਦਾ ਖਿਲਾਫ ਡੱਚ ਸਰਕਾਰ ਭਾਰਤ ਉਪਰ ਦਬਾਅ ਪਾਵੇਗੀ: ਸਿੱਖ ਕਮਿਊਨਿਟੀ ਬੈਨੇਲੁਕਸ ਡੈਨਹਾਗ

ਹਾਲੈਂਡ: ਸਿੱਖ ਕਮਿਊਨਿਟੀ ਬੈਨੇਲੁਕਸ, ਪੰਜਾਬ ਅਧਿਕਾਰ ਸੰਸਥਾ ਬੈਨੇਲੁਕਸ ਅਤਾ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੋ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਗੋਵਿੰਦ ਦੇ ਹਾਲੈਂਡ ਪਹੁੰਚਣ ਤੇ ਇਕ ਮੈਮੋਰੰਡਮ ਬੰਦੀ ਸਿੰਘਾਂ ਦੀ ਰਿਹਾਈ ਲਈ ਭੇਜਿਆ ਗਿਆ ਸੀ, ਇਹ ਉਹੀ ਮੈਮੋਰੰਡਮ ਸੀ ਜੀ 11 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਸੀ । ਹਰਜੀਤ ਸਿੰਘ ਹਾਲੈਂਡ […]

ਯੋਰਪ ਦੇ ਸਿੱਖਾਂ ਵਲੋ ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਮਾਤਾ ਅਮਰਜੀਤ ਕੌਰ ਸਿੱਧੂ ਦੇ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ : ਹਰਜੀਤ ਸਿੰਘ ਗਿੱਲ ਹਾਲੈਂਡ, ਪ੍ਰਤਾਪ ਸਿੰਘ ਜਰਮਨੀ

ਯੋਰਪ: ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਮਾਤਾ ਅਮਰਜੀਤ ਕੌਰ ਸਿੱਧੂ ਦੇ ਅਚਨਚੇਤ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਲੰਬੇ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੌਮ ਦੀ ਆਜ਼ਾਦੀ ਲਈ ਸ਼ੰਘਰਸ਼ ਕਰ ਰਹੇ ਹਨ । ਅਸੀ ਵਾਹਿਗੁਰੂ […]

ਪੰਜਾਬੀ ਗਾਇਕੀ ਦੇ ਥੰਮ ਲੋਕ ਗਾਇਕ ਸਤਿੱਦਰ ਸਰਤਾਜ ਦਾ ਪ੍ਰੋਗਰਾਮ ਹਮਬਰਗ ਵਿੱਚ 10 ਜੂਨ ਨੂੰ ਬੜੀ ਧੂਮਧਾਮ ਨਾਲ ਹੋ ਰਿਹਾ।

ਹਮਬਰਗ 7 ਜੂਨ ( ਰੇਸ਼ਮ ਭਰੋਲੀ ) ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਸਤਿੰਦਰ ਸਰਤਾਜ ਜਿਸ ਨੇ ਪੰਜਾਬੀ ਗਾਈਕੀ ਦੇ ਵਿੱਚ ਤਾਂ ਝੱਡੇ ਗੱਡੇ ਹੀ ਹਨ ਤੇ ਨਾਲ ਨਾਲ ਪੰਜਾਬੀ ਫਿਲਮਾ ਵਿੱਚ ਵੀ ਕੰਮ ਕੀਤਾ ਹੀ ਹੈ ਇਸ ਤੋਂ ਇਲਾਵਾ ਹਿੰਦੀ ਫ਼ਿਲਮਾ ਵਿੱਚ ਵੀ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਤੇ ਇਹਨਾ ਫਿਲਮਾ […]

ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ‘ਚ ਬੈਲਜ਼ੀਅਮ ਵਿਖੇ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ ਸੰਦੀਪ ਨੰਗਲ ਅੰਬੀਆਂ ਨੂੰ 14 ਮਾਰਚ ਨੂੰ ਮੱਲੀਆਂ ਪਿੰਡ ‘ਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੀ ਯਾਦ ‘ਚ ਉਹਨਾਂ ਦੇ ਸੁਭਚਿੰਤਕਾਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਦੁਨੀਆਂ ਭਰ ਵਿੱਚ ਉਹਨਾਂ […]