ਬਰੁਸਲ (ਰ.ਸ) ਸਿੰਤਰੁਦਨ , ਐਤਵਾਰ ਦੁਪਹਿਰ ਨੂੰ ਹਾਲ ਮਾਲ ਪਿੰਡ ਵਿਚ ਸਿੱਖਾਂ ਦੇ ਗੁਰੂਘਰ ਵਿੱਚ ਚਲ ਰਹੇ ਇਕ ਸਮਾਗਮ ਨੂੰ ਰੋਕ ਦਿੱਤਾ ਗਿਆ ਹੈਂ । ਉਸ ਸਮੇ ਅੰਦਰ “ਚਾਲੀ ਲੋਕ ਮੌਜੂਦ ਸਨ। ਉਨ੍ਹਾਂ ਨੇ ਮੂੰਹ ਤੇ ਮਾਸਕ ਪਹਿਨਿਆ ਹੋਇਆ ਸੀ, ਪਰ ਇਸ ਸਮੇਂ ਵੱਧ ਤੋਂ ਵੱਧ 15 ਲੋਕਾਂ ਨੂੰ ਪੂਜਾ ਪਾਠ ਕਰਨ ਦੀ ਇਜ਼ਾਜ਼ਤ ਸੀ […]