ਕੋਰੋਨਾ ਕਾਰਨ ਬਿਜਲੀ ਬੋਰਡ ਦੇ ਸਬ ਜੇ.ਈ ਸਮੇਤ ਦੋ ਦੀ ਮੌਤ

ਜਸਬੀਰ ਸਿੰਘ ਚਾਨਾ ਫਗਵਾਡ਼ਾ, ਅੱਜ ਇੱਥੇ ਕੋਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਸਬ ਜੇ.ਈ. ਵੀ ਸ਼ਾਮਿਲ ਹੈ। ਐਸ.ਐਮ.ਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਮ੍ਰਿਤਕ ਸਬ ਜੇ.ਈ. ਦੀ ਪਛਾਣ ਨਿਰਪਾਲ ਸਿੰਘ (54) ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾਡ਼ਾ ਵਜੋਂ ਹੋਈ ਹੈ। ਉਕਤ ਵਿਅਕਤੀ […]

ਪਲਾਹੀ ਤੋਂ 21 ਕਿਸਾਨਾਂ ਦਾ ਜ¤ਥਾ ਦਿ¤ਲੀ ਧਰਨੇ ਲਈ ਰਵਾਨਾ

ਫਗਵਾੜਾ (ਚੇਤਨ ਸ਼ਰਮਾ) ਪਿੰਡ ਪਲਾਹੀ ਤੋਂ ਕਿਸਾਨਾਂ ਦੀ ਹਮਾਇਤ ਵਿ¤ਚ ਸੰਗਤ ਨੇ ਗੁਰਪਾਲ ਸਿੰਘ ਸ¤ਗੂ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸ¤ਲ ਅਤੇ ਰਵੀਪਾਲ ਪੰਚ ਦੀ ਅਗਵਾਈ ਵਿ¤ਚ 21 ਕਿਸਾਨਾਂ ਦਾ ਜ¤ਥਾ ਸਵੇਰੇ ਸੁਵ¤ਖਤੇ ਦਿ¤ਲੀ ਰਵਾਨਾ ਹੋਇਆ। ਇਸ ਸਮੇਂ ਬੋਲਦਿਆਂ ਸਾਬਕਾ ਸਰਪੰਚ ਗੁਰਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰ¤ਦ ਕਰਨੇ ਚਾਹੀਦੇ ਹਨ […]

ਵਾਤਾਵਰਨ ਮੇਲੇ ਦੇ ਦੂਸਰੇ ਦਿਨ ਫਰੂਟ ਟ੍ਰੀ ਪਲਾਂਨਟੇਸ਼ਨ ਮੁਕਾਬਲੇ ਕਰਵਾਏ

ਫਗਵਾੜਾ (ਚੇਤਨ ਸ਼ਰਮਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ ਸਮਾਜਿਕ ਸੰਸਥਾਵਾਂ ਅਤੇ ਸਕੂਲਾਂ ਦੇ ਸਹਿਯੋਗ ਨਾਲ ਲਗਾਏ ਗਏ 35ਵੇਂ ਵਾਤਾਵਰਨ ਮੇਲੇ ਦੇ ਦੂਸਰੇ ਦਿਨ ਲਾਇੰਨਜ਼ ਕਲ¤ਬ ਫਗਵਾੜਾ ਡਾਇਮੰਡ ਵਲੋਂ ਸਕੂਲ/ਕਾਲਜ ਦੇ ਬ¤ਚਿਆਂ ਦਾ ਫਰੂਟ ਟਰੀ ਪਲਾਂਟਟੇਸ਼ਨ ਮੁਕਾਬਲਾ ਕਰਵਾਇਆ ਗਿਆ ਜਿਸ ਵਿ¤ਚ 80 ਤੋਂ ਵ¤ਧ ਵ¤ਖ-ਵ¤ਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿ¤ਸਾ ਲਿਆ। ਇਸ ਵਿ¤ਚ ਏ-ਕੇਟੈਗਰੀ ਵਿ¤ਚ 1 ਤੋਂ […]

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਬਿਜ਼ਨਸ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ ਗਈ

ਫਗਵਾੜਾ (ਚੇਤਨ ਸ਼ਰਮਾ) ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ ਕਾਮਰਸ ਅਤੇ ਬਿਜ਼ਨੈਸ ਮੈਨੇਂਜ਼ਮੈਂਟ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੈਸ਼ਨ 2020-21 ਦੇ ਬਿਜ਼ਨਸ਼ ਕਲੱਬ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ‘ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਅਤੇ 21 ਮੈਂਬਰਾਂ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣਂ […]